ਪੜਚੋਲ ਕਰੋ

190 ਪੁਲਿਸ ਮੁਕਾਬਲਿਆਂ 'ਚ 400 ਤੋਂ ਵੱਧ ਬੰਦੇ ਮਾਰਨ ਵਾਲੇ ਅਫਸਰ 'ਤੇ ਸ਼ਿਕੰਜਾ

ਤਕਰੀਬਨ 190 ਪੁਲਿਸ ਮੁਕਾਬਲਿਆਂ ਵਿੱਚ 400 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਾਕਿਸਤਾਨੀ ਅਫਸਰ 'ਤੇ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਇਹ ਸੇਵਾਮੁਕਤ ਪੁਲਿਸ ਅਧਿਕਾਰੀ ਰਾਓ ਅਨਵਰ ਅਹਿਮਦ ਖ਼ਾਨ ‘ਐਨਕਾਊਂਟਰ ਮਾਹਿਰ’ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਨੇ ਇਸ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਕਾਲੀ ਸੂਚੀ ’ਚ ਰੱਖਿਆ ਹੈ। ਖ਼ਾਨ ’ਤੇ ਸਿੰਧ ਸੂਬੇ ’ਚ ਫਰਜ਼ੀ ਮੁਕਾਬਲੇ ਕਰਨ ਦਾ ਦੋਸ਼ ਲੱਗਾ ਹੈ। ਉਹ ਕਰਾਚੀ ਦੇ ਮਲੀਰ ਜ਼ਿਲ੍ਹੇ ’ਚ ਐਸਐਸਪੀ ਵਜੋਂ ਨਿਯੁਕਤ ਰਿਹਾ ਸੀ।

ਵਾਸ਼ਿੰਗਟਨ: ਤਕਰੀਬਨ 190 ਪੁਲਿਸ ਮੁਕਾਬਲਿਆਂ ਵਿੱਚ 400 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਾਕਿਸਤਾਨੀ ਅਫਸਰ 'ਤੇ ਅਮਰੀਕਾ ਨੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਇਹ ਸੇਵਾਮੁਕਤ ਪੁਲਿਸ ਅਧਿਕਾਰੀ ਰਾਓ ਅਨਵਰ ਅਹਿਮਦ ਖ਼ਾਨ ‘ਐਨਕਾਊਂਟਰ ਮਾਹਿਰ’ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਨੇ ਇਸ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਕਾਲੀ ਸੂਚੀ ’ਚ ਰੱਖਿਆ ਹੈ। ਖ਼ਾਨ ’ਤੇ ਸਿੰਧ ਸੂਬੇ ’ਚ ਫਰਜ਼ੀ ਮੁਕਾਬਲੇ ਕਰਨ ਦਾ ਦੋਸ਼ ਲੱਗਾ ਹੈ। ਉਹ ਕਰਾਚੀ ਦੇ ਮਲੀਰ ਜ਼ਿਲ੍ਹੇ ’ਚ ਐਸਐਸਪੀ ਵਜੋਂ ਨਿਯੁਕਤ ਰਿਹਾ ਸੀ। ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਅਮਰੀਕਾ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਨੇ ਅਨਵਰ ਨੂੰ ਨਾਮਜ਼ਦ ਕਰਦਿਆਂ ਕਿਹਾ ਕਿ ਉਸ ਨੇ ਫ਼ਰਜ਼ੀ ਮੁਕਾਬਲਿਆਂ ਦੌਰਾਨ ਕਈ ਵਿਅਕਤੀਆਂ ਦੀਆਂ ਹੱਤਿਆਵਾਂ ਕੀਤੀਆਂ। ਸਾਬਕਾ ਪੁਲਿਸ ਅਧਿਕਾਰੀ ਫਿਰੌਤੀ, ਜ਼ਮੀਨ ਹਥਿਆਉਣ, ਨਾਰਕੋਟਿਕਸ ਤੇ ਹੱਤਿਆਵਾਂ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ ਦੇ ਸਕੱਤਰ ਸਟੀਵਨ ਟੀ ਮਨੂਚਿਨ ਮੁਤਾਬਕ ਅਨਵਰ ਨੇ ਮਲੀਰ ਜ਼ਿਲ੍ਹੇ ’ਚ 190 ਪੁਲਿਸ ਮੁਕਾਬਲੇ ਕੀਤੇ ਜਿਸ ਨਾਲ 400 ਤੋਂ ਵੱਧ ਲੋਕਾਂ ਦੀ ਮੌਤ ਹੋਈ ਤੇ ਇਨ੍ਹਾਂ ’ਚੋਂ ਜ਼ਿਆਦਾਤਰ ਫਰਜ਼ੀ ਮੁਕਾਬਲੇ ਸਨ। ਰਾਓ 37 ਸਾਲਾਂ ਦੀ ਸੇਵਾ ਮੁਕੰਮਲ ਕਰਨ ਮਗਰੋਂ 2018 ’ਚ ਸੇਵਾਮੁਕਤ ਹੋਇਆ ਸੀ। ਉਸ ਤੋਂ ਇਲਾਵਾ ਅਮਰੀਕਾ ਨੇ ਮਿਆਂਮਾਰ, ਲਿਬੀਆ, ਸਲੋਵਾਕੀਆ, ਕਾਂਗੋ ਤੇ ਦੱਖਣੀ ਸੂਡਾਨ ’ਚ ਮਨੁੱਖੀ ਹੱਕਾਂ ਦੇ ਘਾਣ ਲਈ 17 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਛੇ ਕੰਪਨੀਆਂ ਨੂੰ ਵੀ ਕਾਲੀ ਸੂਚੀ ’ਚ ਰੱਖਿਆ ਗਿਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ

'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO

Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ

GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Advertisement
ABP Premium

ਵੀਡੀਓਜ਼

NRI 'ਤੇ ਫ਼ਾਇਰਿੰਗ ਮਾਮਲਾ - ਮੁਲਜ਼ਮਾਂ ਦੀ ਪੇਸ਼ੀ ਵੇਖੋ ਕੀ ਬੋਲਿਆ ਮੁਲਜ਼ਮ ਸਹੁਰਾVinesh Phogat | ਜਦ ਪੱਤਰਕਾਰ ਨੇ ਕੀਤੇ ਰਾਜਨੀਤਿਕ ਸਵਾਲ...ਅਗਿਓਂ ਵਿਨੇਸ਼ ਫੋਗਾਟ ਵੀ ਹੋ ਗਈ ਸਿੱਧੀ .Kangana Ranaut Controversy | 'ਕੰਗਨਾ ਨੂੰ ਰੱਬ ਮਤ ਬਖ਼ਸ਼ੇ' - ਲੋਕਾਂ ਨੇ ਕਰਵਾਇਆ ਹਵਨAkali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
Cow Lineage: ਪੰਜਾਬ ਦੇ ਇਸ ਜਿਲ੍ਹੇ 'ਚ ਗਊ ਵੰਸ਼ ਦੀ ਢੋਆ-ਢੁਆਈ 'ਤੇ ਲੱਗੀ ਪੂਰਨ ਪਾਬੰਦੀ
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
'ਹੈਲੋ ਬੇਟਾ...ਜੈਪੁਰ ਪੁਲਸ' ਨਾਹਰਗੜ੍ਹ ਕਿਲੇ ਤੋਂ ਅਗਵਾ ਹੋਏ ਨੌਜਵਾਨ ਨੂੰ ਹਿਮਾਚਲ ਵਿਚ ਪੁਲਸ ਨੇ ਕੁਝ ਇਸ ਤਰ੍ਹਾਂ ਲੱਭਿਆ; VIDEO
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
Stock Market Update: ਸ਼ੇਅਰ ਬਾਜ਼ਾਰ 'ਚ ਆਈ ਸ਼ਾਨਦਾਰ ਤੇਜ਼ੀ, ਆਲਟਾਈਮ ਹਾਈ ਦੇ ਨੇੜੇ ਜਾ ਕੇ ਪਰਤਿਆ ਨਿਫਟੀ, ਸੈਂਸੈਕਸ ਵੀ ਚੜ੍ਹਿਆ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
GATE ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਅੱਜ ਤੋਂ ਖੁੱਲ੍ਹੇਗਾ, ਨੋਟ ਕਰੋ ਇਹ ਵੈੱਬਸਾਈਟ
Assistant Professor Jobs 2024: ਅਸਿਸਟੈਂਟ ਪ੍ਰੋਫੈਸਰ ਲਈ ਨਿਕਲੀਆਂ ਅਸਾਮੀਆਂ,  ਬਿਨਾਂ ਪ੍ਰੀਖਿਆ ਚੋਣ

NTF First Meeting: ਬਣਦਿਆਂ ਹੀ ਐਕਸ਼ਨ 'ਚ ਆਈ NTF, ਡਾਕਟਰਾਂ ਦੀ ਸੁਰੱਖਿਆ ਲਈ ਬਣਾਇਆ ਆਹ ਪਲਾਨ

Port Strike: ਟਲ ਗਈ 12 ਸਰਕਾਰੀ ਬੰਦਰਗਾਹਾਂ ਦੀ ਹੜਤਾਲ, ਸੈਲਰੀ 'ਚ ਵਾਧੇ ਨੂੰ ਲੈਕੇ ਮੁਲਾਜ਼ਮਾਂ ਦੇ ਸੰਗਠਨ ਨੇ ਕੀਤਾ ਸਮਝੌਤਾ

PHOTOS: ਜੈਸ਼ਾਹ ਤੋਂ ਬਾਅਦ ਕੌਣ ਬਣੇਗਾ BCCI ਦਾ ਨਵਾਂ ਸਕੱਤਰ? ਇਨ੍ਹਾਂ ਨਾਵਾਂ ਨੂੰ ਲੈਕੇ ਹੋਵੇਗੀ ਕਾਫੀ ਚਰਚਾ

Embed widget