ਪੜਚੋਲ ਕਰੋ

ਹੁਣ ਅਮਰੀਕਾ ਨੇ ਵਿਖਾਈਆਂ ਭਾਰਤ ਨੂੰ ਅੱਖਾਂ, ਟਰੰਪ ਦੀ ਚੇਤਾਵਨੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਖ ਵਾਰ ਮੁੜ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਟੈਰਿਫ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇੱਕ ਬਾਈਕ ’ਤੇ ਭਾਰਤ 100 ਫੀਸਦੀ ਟੈਕਸ ਵਸੂਲਦਾ ਹੈ ਜਦਕਿ ਇੱਥੋਂ ਆਉਣ ਵਾਲੇ ਇਸ ਤਰ੍ਹਾਂ ਦੇ ਕਿਸੇ ਸਾਮਾਨ ’ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। ਟਰੰਪ ਨੇ ਕਿਹਾ ਕਿ ਉਹ ਵੀ ਭਾਰਤ ਤੋਂ ਆਉਣ ਵਾਲੇ ਸਾਮਾਨ ’ਤੇ ਇਸੇ ਅਨੁਪਾਤ ਵਿੱਚ ਟੈਰਿਫ ਲਾਉਣਗੇ। ਮੈਰੀਲੈਂਡ ਦੇ ਕੰਜ਼ਰਵੈਟਿਵ ਪਾਲਿਟਿਕਲ ਐਕਸ਼ਨ ਕਾਨਫਰੰਸ (ਸੀਪੀਏਸੀ) ਵਿੱਚ ਅਮਰੀਕੀ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕੀ ਭਾਰਤ ਉਨ੍ਹਾਂ ਨੂੰ ਬੇਵਕੂਫ ਸਮਝਦਾ ਹੈ? ਉਨ੍ਹਾਂ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਸਾਰਾ ਵਿਸ਼ਵ ਅਮਰੀਕਾ ਦਾ ਸਨਮਾਨ ਕਰਦਾ ਹੈ। ਅਸੀਂ ਇੱਕ ਦੇਸ਼ ਨੂੰ ਆਪਣੇ ਸਾਮਾਨ ’ਤੇ 100 ਫੀਸਦੀ ਟੈਰਿਫ ਦੇਈਏ ਤੇ ਉਨ੍ਹਾਂ ਦੇ ਇਸੇ ਤਰ੍ਹਾਂ ਦੇ ਸਾਮਾਨ ’ਤੇ ਸਾਨੂੰ ਕੁਝ ਨਾ ਮਿਲੇ, ਇਹ ਸਿਲਸਿਲਾ ਹੋਰ ਨਹੀਂ ਚੱਲੇਗਾ। ਯਾਦ ਰਹੇ ਕਿ ਭਾਰਤ ਦੀਆਂ ਵਪਾਰ ਤੇ ਨਿਵੇਸ਼ ਨੀਤੀਆਂ ਦੇ ਖਿਲਾਫ ਵੱਡਾ ਕਦਮ ਚੁੱਕਦਿਆਂ ਅਮਰੀਕਾ ਨੇ ਆਪਣੀ ਜ਼ੀਰੋ ਟੈਰਿਫ ਨੀਤੀ ਖ਼ਤਮ ਕਰਨ ਲਈ 6 ਫਰਵਰੀ ਨੂੰ ਮੰਥਨ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਤਹਿਤ ਭਾਰਤ ਤੋਂ ਬਰਾਮਦ ਹੋਣ ਵਾਲੇ ਸਾਮਾਨ ’ਤੇ ਟੈਰਿਫ ਨਹੀਂ ਲਿਆ ਜਾਂਦਾ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਲਗਾਤਾਰ ਮੇਕ ਇਨ ਇੰਡੀਆ ਦੇ ਤਹਿਤ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਲਈ ਕਹਿ ਰਹੇ ਹਨ ਪਰ ਟਰੰਪ ਇਸ ਦੇ ਉਲਟ ਆਪਣੀਆਂ ਕੰਪਨੀਆਂ ਨੂੰ ਵਾਰ-ਵਾਰ ਅਮਰੀਕਾ ਵਾਪਸ ਬੁਲਾਉਣ ਦੀ ਅਪੀਲ ਕਰ ਰਹੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)

PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ

1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!

Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Advertisement
ABP Premium

ਵੀਡੀਓਜ਼

BHAGWANT MANN | 'ਕੰਗਨਾ ਨੂੰ ਕੰਟਰੋਲ ਕਰੇ BJP-ਪੱਲਾ ਝਾੜ ਕੇ ਨਹੀਂ ਸਰਨਾ'Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch VideoSunder Sham Arora returns in Congress | ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ 'ਚ ਵਾਪਸੀAmritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-08-2024)
PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ
PM ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ, ਪ੍ਰਸ਼ਾਸਨ ਨੇ ਜੰਮੂ-ਕਟੜਾ ਐਕਸਪ੍ਰੈਸਵੇਅ ਲਈ ਜ਼ਮੀਨ ਕੀਤੀ ਐਕੁਆਇਰ
1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!
1965-1996 ਵਿਚਾਲੇ ਪੈਦਾ ਹੋਏ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਜ਼ਿਆਦਾ, ਬਚਣ ਦਾ ਸਿਰਫ ਇੱਕ ਹੀ ਰਸਤਾ!
Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ

ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ

Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ

Reliance Disney Merger: ਰਿਲਾਇੰਸ ਅਤੇ ਡਿਜ਼ਨੀ ਦੀ 8.5 ਬਿਲੀਅਨ ਡਾਲਰ ਦੀ ਡੀਲ ਨੂੰ ਮਿਲੀ ਮਨਜ਼ੂਰੀ, ਨੀਤਾ ਅੰਬਾਨੀ ਹੋਏਗੀ ਚੇਅਰਪਰਸਨ

Embed widget