ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲ, ਵੇਖੋ ਵੀਡੀਓ
ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ ਕਰਦੇ ਹਨ।
![ਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲ, ਵੇਖੋ ਵੀਡੀਓ Watch: Canadian Armed Forces do some serious bhangra moves ਕੈਨੇਡੀਅਨ ਜਵਾਨਾਂ ਦੇ ਭੰਗੜੇ ਨੇ ਲੁੱਟੇ ਦਿਲ, ਵੇਖੋ ਵੀਡੀਓ](https://static.abplive.com/wp-content/uploads/sites/5/2019/06/27154503/CANADIAN-ARMED-FORCES.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ ਕਰਦੇ ਹਨ।
https://www.facebook.com/GurdeepPandher/videos/2267931223472551/ਇੱਕ ਯੂਕੋਨ ਬੇਸਡ ਭੰਗੜਾ ਦੇ ਇੰਸਟ੍ਰਕਟਰ ਗੁਰਦੀਪ ਪੰਧੇਰ ਨੇ ਭੰਗੜਾ ਸੈਸ਼ਨ ਲਈ ਫੋਰਸਿਜ਼ ਜੁਆਇੰਨ ਕੀਤੀ ਹੈ। ਇਸ ਭੰਗੜਾ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ 1 ਲੱਖ 80 ਹਜ਼ਾਰ ਸ਼ੇਅਰ ਮਿਲੇ ਹਨ।
https://www.facebook.com/GurdeepPandher/videos/648476428999032/ਇਹ ਵੀਡੀਓ ਵਿਕਟੋਰੀਆ, ਬੀਸੀ ‘ਤੇ ਆਧਾਰਤ ਕੈਨੇਡੀਅਨ ਆਰਮਡ ਫੋਰਸਜ਼ ਦਾ ਹੈ, ਜਿਸ ਨੂੰ ਪੰਜਾਬੀ ਲੋਕ ਨਾਚ ਕਰਨ ਲਈ ਇਸ ਤਰ੍ਹਾਂ ਪ੍ਰਸਿੱਧੀ ਮਿਲੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)