ਇਸ ਕਣਕ ਦੇ ਭਾਅ ਦੀ ਗੱਲ ਕਰੀਏ ਤਾਂ ਕਿਸਾਨ ਇਸ ਕਣਕ ਨੂੰ ਆਸਾਨੀ ਨਾਲ 7 ਤੋਂ 8 ਹਜ਼ਾਰ ਰੁਪਏ ਕੁਇੰਟਲ ਵੇਚ ਰਹੇ ਹਨ, ਜਦਕਿ ਆਮ ਕਣਕ ਦੀ ਕੀਮਤ 2 ਹਜ਼ਾਰ ਰੁਪਏ ਕੁਇੰਟਲ ਹੈ। ਇਸ ਤਰ੍ਹਾਂ ਆਮ ਕਣਕ ਨਾਲੋਂ ਕਾਲੀ ਕਣਕ ਨਾਲ ਚਾਰ ਗੁਣਾ ਵਧੇਰੇ ਪੈਸਾ ਪ੍ਰਾਪਤ ਹੋ ਰਿਹਾ ਹੈ।