ਪੜਚੋਲ ਕਰੋ
ਗਲੋਬਲ ਵਾਰਮਿੰਗ ਨਾਲ ਪੈਦਾ ਹੋਵੇਗੀ ਇੱਕ ਹੋਰ ਵੱਡੀ ਸਮੱਸਿਆ, ਦੁਨੀਆ 'ਚ ਵਧਣਗੇ ਮੱਛਰ- ਖੋਜ
ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਸੁਭਾਅ ਬਦਲ ਰਿਹਾ ਹੈ। ਦਿਨ-ਬ-ਦਿਨ ਇਹ ਇੱਕ ਆਲਮੀ ਸੰਕਟ ਵਜੋਂ ਉੱਭਰ ਰਿਹਾ ਹੈ। ਆਓ, ਅੱਜ ਅਸੀਂ ਤੁਹਾਨੂੰ ਗਲੋਬਲ ਵਾਰਮਿੰਗ ਦੇ ਇੱਕ ਅਜਿਹੇ ਮਾੜੇ ਪ੍ਰਭਾਵ ਬਾਰੇ ਦੱਸਦੇ ਹਾਂ ਜੋ ਕਿਸੇ ਦੇ ਧਿਆਨ ਵਿੱਚ ਨਹੀਂ ਹੈ।
ਗਲੋਬਲ ਵਾਰਮਿੰਗ ਨਾਲ ਪੈਦਾ ਹੋਵੇਗੀ ਇੱਕ ਹੋਰ ਵੱਡੀ ਸਮੱਸਿਆ, ਦੁਨੀਆ 'ਚ ਵਧਣਗੇ ਮੱਛਰ- ਖੋਜ
1/6

ਗਲੋਬਲ ਵਾਰਮਿੰਗ ਕਾਰਨ ਜਲਵਾਯੂ ਪਰਿਵਰਤਨ, ਤਾਪਮਾਨ ਵਿੱਚ ਵਾਧਾ, ਖੇਤੀ 'ਤੇ ਮਾੜਾ ਪ੍ਰਭਾਵ, ਮੌਤ ਦਰ ਵਿਚ ਵਾਧਾ, ਕੁਦਰਤੀ ਰਿਹਾਇਸ਼ ਦਾ ਨੁਕਸਾਨ ਵਰਗੇ ਹਾਨੀਕਾਰਕ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ।
2/6

ਇਸ ਤੋਂ ਇਲਾਵਾ ਇਸ ਦਾ ਇੱਕ ਸਾਈਡ ਇਫੈਕਟ ਵੀ ਹੈ ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਯਾਨੀ ਗਲੋਬਲ ਵਾਰਮਿੰਗ ਕਾਰਨ ਮੱਛਰਾਂ ਦੀ ਗਿਣਤੀ ਵਧੇਗੀ।
Published at : 29 Jul 2023 02:51 PM (IST)
ਹੋਰ ਵੇਖੋ





















