ਪੜਚੋਲ ਕਰੋ
Shocking: ਅਜੀਬ ਬੀਮਾਰੀ...ਇਸਦਾ ਸ਼ਿਕਾਰ ਵਿਅਕਤੀ ਨੀਂਦ 'ਚ ਖੁਦ ਕਰਦਾ ਸ਼ੌਪਿੰਗ, ਸਵੇਰ ਹੋਣ ਤੱਕ ਸਭ ਕੁਝ ਜਾਂਦਾ ਭੁੱਲ
Shopping Disorder: ਇਸ ਤੋਂ ਪਹਿਲਾਂ ਤੁਸੀਂ ਸਲੀਪ ਵਾਕਿੰਗ ਜਾਂ ਸਲੀਪ ਟਾਕਿੰਗ ਰੋਗ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਅਜਿਹੀ ਕਿਸੇ ਬਿਮਾਰੀ ਬਾਰੇ ਜਾਣਦੇ ਹੋ ਜਿਸ ਵਿੱਚ ਇੱਕ ਵਿਅਕਤੀ ਆਪਣੀ ਨੀਂਦ ਵਿੱਚ ਖਰੀਦਦਾਰੀ ਸ਼ੁਰੂ ਕਰ ਦਿੰਦਾ ਹੈ।
Shopping Disorder
1/5

ਇਹ ਕੋਈ ਝੂਠ ਨਹੀਂ ਹੈ। ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਵਿਅਕਤੀ ਨੀਂਦ ਵਿੱਚ ਕੀ ਕਰਦਾ ਹੈ ਉਸ ਨੂੰ ਸਵੇਰੇ ਪਤਾ ਨਹੀਂ ਹੁੰਦਾ। ਇਸ ਬੀਮਾਰੀ ਕਾਰਨ ਇਕ ਔਰਤ ਨੇ ਨੀਂਦ ਵਿਚ ਹੀ ਆਨਲਾਈਨ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ।
2/5

ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ਾਪਿੰਗ ਕਰਦੇ ਸਮੇਂ ਮਹਿਲਾ ਇੱਕ ਵੱਡੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਸੌਂਦੇ ਸਮੇਂ ਖਰੀਦਦਾਰੀ ਕਰ ਰਹੀ ਸੀ, ਜਿਵੇਂ ਕੋਈ ਜਾਗਦਾ ਵਿਅਕਤੀ ਕਰਦਾ ਹੈ।
Published at : 05 Jun 2024 01:59 PM (IST)
ਹੋਰ ਵੇਖੋ





















