ਪੜਚੋਲ ਕਰੋ

Chanakya Niti: ਸਫਲਤਾ ਪ੍ਰਾਪਤ ਕਰਨ ਲਈ ਇਨ੍ਹਾਂ 5 ਚੀਜ਼ਾਂ ਦਾ ਕਰੋ ਤਿਆਗ, ਟੀਚੇ ਤੋਂ ਕਦੇ ਵੀ ਨਹੀਂ ਭਟਕੋਗੇ

ਚਾਣਕਯ ਨੀਤੀ ਕਹਿੰਦੀ ਹੈ ਕਿ ਰੁਕਾਵਟਾਂ ਵਾਰ-ਵਾਰ ਆਉਂਦੀਆਂ ਰਹਿੰਦੀਆਂ ਹਨ, ਜੇਕਰ ਸਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਸਾਨੂੰ ਕੰਮ ਕਰਨ ਦਾ ਤਰੀਕਾ ਬਦਲਣਾ ਚਾਹੀਦਾ ਹੈ, ਟੀਚਾ ਨਹੀਂ। ਕਾਮਯਾਬੀ ਪਾਉਣ ਲਈ ਕਰੋ ਇਨ੍ਹਾਂ 5 ਚੀਜ਼ਾਂ ਦਾ ਤਿਆਗ ਕਰੋ।

Chanakya Niti

1/5
Chanakya Niti: ਡਰ-ਜਦੋਂ ਟੀਚਾ ਵੱਡਾ ਹੁੰਦਾ ਹੈ, ਤਾਂ ਸ਼ੁਰੂਆਤੀ ਕੋਸ਼ਿਸ਼ਾਂ ਵਿੱਚ ਅਸਫਲਤਾ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਇਹ ਡਰ ਸਾਡੀ ਅਸਫਲਤਾ ਦਾ ਕਾਰਨ ਹੈ। ਚਾਣਕਯ ਨੀਤੀ ਦੇ ਅਨੁਸਾਰ, ਡਰ ਸਾਡੀ ਕਲਪਨਾ ਤੋਂ ਵੱਧ ਕੁਝ ਨਹੀਂ ਹੈ। ਜੇਕਰ ਤੁਸੀਂ ਆਪਣਾ ਟੀਚਾ ਹਾਸਲ ਕਰਨਾ ਚਾਹੁੰਦੇ ਹੋ, ਤਾਂ ਸਖ਼ਤ ਕਦਮ ਚੁੱਕਣ ਤੋਂ ਨਾ ਡਰੋ। ਆਪਣੀ ਸਮਝ ਨਾਲ ਯੋਜਨਾ ਬਣਾਓ ਅਤੇ ਟੀਚੇ ਵੱਲ ਵਧੋ।

2/5
ਲੋਕ ਕੀ ਸੋਚਦੇ ਹਨ ਇਸ ਬਾਰੇ ਕੋਈ ਪਰਵਾਹ ਨਾ ਕਰੋ - ਕੋਈ ਵੀ ਕੰਮ ਬਹੁਤ ਵੱਡਾ ਜਾਂ ਬਹੁਤ ਛੋਟਾ ਨਹੀਂ ਹੁੰਦਾ। ਚਾਣਕਯ ਦੇ ਅਨੁਸਾਰ, ਜਿਸ ਕੰਮ ਵਿੱਚ ਤੁਹਾਡੀ ਰੁਚੀ ਹੈ ਅਤੇ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਹੈ, ਉਸ ਨੂੰ ਪੂਰੇ ਮਨ ਨਾਲ ਕਰੋ। ਲੋਕ ਕੀ ਸੋਚਦੇ ਹਨ ਇਸ ਤੋਂ ਪ੍ਰਭਾਵਿਤ ਨਾ ਹੋਵੋ ਕਿਉਂਕਿ ਅਜਿਹੇ ਲੋਕ ਤੁਹਾਡੀ ਅਸਲੀਅਤ ਤੋਂ ਪਰੇ ਹਨ। ਅਜਿਹੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਰਨਾ ਬੇਕਾਰ ਹੈ।

3/5
ਨਕਾਰਾਤਮਕ ਵਿਚਾਰ-ਚਾਣਕਯ ਨੇ ਆਪਣੀਆਂ ਨੀਤੀਆਂ ਦੇ ਬਲ 'ਤੇ ਇਕ ਸਾਧਾਰਨ ਬੱਚੇ ਚੰਦਰਗੁਪਤ ਨੂੰ ਮਧਗ ਦਾ ਸਮਰਾਟ ਬਣਾਇਆ ਸੀ। ਕਹਿਣ ਦਾ ਭਾਵ ਇਹ ਹੈ ਕਿ ਆਪਣੇ ਆਪ ਵਿੱਚ ਵਿਸ਼ਵਾਸ ਹੋਵੇ ਤਾਂ ਦੁਨੀਆਂ ਜਿੱਤੀ ਜਾ ਸਕਦੀ ਹੈ। ਸਫਲ ਹੋਣ ਲਈ, ਨਕਾਰਾਤਮਕ ਵਿਚਾਰਾਂ ਨੂੰ ਤਿਆਗ ਦਿਓ ਅਤੇ ਆਪਣੀ ਯੋਗਤਾ ਵਿੱਚ ਵਿਸ਼ਵਾਸ ਰੱਖੋ।

4/5
ਚਿੰਤਾ ਜਾਂ ਚਿੰਤਨ - ਚਾਣਕਯ ਦੀ ਨੀਤੀ ਦੇ ਅਨੁਸਾਰ, ਸਫਲ ਲੋਕ ਹਮੇਸ਼ਾ ਆਪਣੇ ਵਰਤਮਾਨ ਦੇ ਹਰ ਪਲ ਦੀ ਸਹੀ ਵਰਤੋਂ ਕਰਕੇ ਅੱਗੇ ਵਧਦੇ ਹਨ। ਅਜਿਹੀ ਸਥਿਤੀ ਵਿੱਚ ਅਤੀਤ ਤੋਂ ਸਬਕ ਲੈ ਕੇ ਭਵਿੱਖ ਦੀ ਚਿੰਤਾ ਨਾ ਕਰੋ।

5/5
ਹਉਮੈ ਦੀ ਅੱਗ-ਸਫਲਤਾ ਪ੍ਰਾਪਤ ਕਰਨੀ ਜਿੰਨੀ ਔਖੀ ਹੈ, ਉਸ ਨੂੰ ਨਿਰੰਤਰ ਬਣਾਈ ਰੱਖਣਾ ਉਸ ਤੋਂ ਵੀ ਔਖਾ ਹੈ। ਜਦੋਂ ਸਫਲਤਾ ਹੱਥ ਵਿੱਚ ਹੁੰਦੀ ਹੈ ਤਾਂ ਕਈ ਵਾਰ ਉਸਦਾ ਹੰਕਾਰ ਆ ਜਾਂਦਾ ਹੈ ਜੋ ਮਨੁੱਖ ਦੇ ਪਤਨ ਦਾ ਕਾਰਨ ਬਣਦਾ ਹੈ। ਅਜਿਹੀ ਸਥਿਤੀ ਵਿੱਚ ਸਫਲ ਰਹਿਣ ਲਈ, ਕਦੇ ਵੀ ਆਪਣੇ ਅਹੁਦੇ ਜਾਂ ਪੈਸੇ ਦਾ ਹੰਕਾਰ ਨਾ ਕਰੋ।

ਹੋਰ ਜਾਣੋ ਰਾਸ਼ੀਫਲ

ਟਾਪ ਹੈਡਲਾਈਨ

Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਸਾਵਣ ਮਹੀਨਾ ਵਰਦਾਨੀ, ਇਸ ਗੋਚਰ ਨਾਲ ਪ੍ਰੇਮ ਸੰਬੰਧ ਹੋਣਗੇ ਮਜ਼ਬੂਤ, ਦੌਲਤ-ਕਾਰੋਬਾਰ 'ਚ ਵਾਧਾ-ਨੌਕਰੀ 'ਚ ਤਰੱਕੀ ਦੇ ਯੋਗ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਸਾਵਣ ਮਹੀਨਾ ਵਰਦਾਨੀ, ਇਸ ਗੋਚਰ ਨਾਲ ਪ੍ਰੇਮ ਸੰਬੰਧ ਹੋਣਗੇ ਮਜ਼ਬੂਤ, ਦੌਲਤ-ਕਾਰੋਬਾਰ 'ਚ ਵਾਧਾ-ਨੌਕਰੀ 'ਚ ਤਰੱਕੀ ਦੇ ਯੋਗ; ਜਾਣੋ ਕੌਣ ਖੁਸ਼ਕਿਸਮਤ...
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

Zodiac Sign: ਚੰਦਰਮਾ ਦਾ ਨਕਸ਼ਤਰ 'ਚ ਗੋਚਰ, ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਦੌਲਤ-ਕਾਰੋਬਾਰ 'ਚ ਵਾਧਾ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹੁਤਾ ਜੋੜੇ ਦੀ ਖੁਸ਼ੀਆਂ ਨਾਲ ਭਰੇਗੀ ਝੋਲੀ...
ਚੰਦਰਮਾ ਦਾ ਨਕਸ਼ਤਰ 'ਚ ਗੋਚਰ, ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਦੌਲਤ-ਕਾਰੋਬਾਰ 'ਚ ਵਾਧਾ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹੁਤਾ ਜੋੜੇ ਦੀ ਖੁਸ਼ੀਆਂ ਨਾਲ ਭਰੇਗੀ ਝੋਲੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ

Embed widget