ਪੜਚੋਲ ਕਰੋ
ਘਰ 'ਚ ਭੁੱਲ ਕੇ ਵੀ ਇੰਝ ਨਾਂ ਲਗਾ ਲਓ ਸ਼ੀਸ਼ਾ ਨਹੀਂ ਤਾਂ ਆ ਜਾਵੇਗੀ ਗਰੀਬੀ
ਵਾਸਤੂ ਸ਼ਾਸਤਰ: ਘਰ 'ਚ ਮੌਜੂਦ ਚੀਜ਼ਾਂ ਰਾਹੀਂ ਹੀ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਆਉਂਦੀ ਹੈ। ਵਾਸਤੂ ਵਿੱਚ ਹਰ ਚੀਜ਼ ਨੂੰ ਰੱਖਣ ਦੀ ਦਿਸ਼ਾ ਨਿਸ਼ਚਿਤ ਹੈ।
Vastu Shastra
1/7

ਵਾਸਤੂ ਸ਼ਾਸਤਰ ਦੇ ਅਨੁਸਾਰ, ਸਹੀ ਦਿਸ਼ਾ ਵਿੱਚ ਲਗਾਇਆ ਗਿਆ ਸ਼ੀਸ਼ਾ ਕਿਸਮਤ ਦੇ ਦਰਵਾਜ਼ੇ ਖੋਲ੍ਹਦਾ ਹੈ। ਇਸ ਲਈ ਘਰ 'ਚ ਸ਼ੀਸ਼ੇ ਲਗਾਉਂਦੇ ਸਮੇਂ ਵਾਸਤੂ ਨਾਲ ਜੁੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
2/7

ਸ਼ੀਸ਼ਾ ਪੱਛਮ ਜਾਂ ਦੱਖਣ ਦੀ ਕੰਧ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਦਿਸ਼ਾ 'ਚ ਸ਼ੀਸ਼ਾ ਲਗਾਉਣ ਨਾਲ ਘਰ 'ਚ ਗੜਬੜ ਹੁੰਦੀ ਹੈ।
Published at : 31 Jul 2023 10:20 PM (IST)
ਹੋਰ ਵੇਖੋ





















