ਪੜਚੋਲ ਕਰੋ
Raksha Bandhan 2025: ਰੱਖੜੀ 'ਤੇ ਭੁੱਲ ਕੇ ਵੀ ਨਾ ਕਰੋ ਆਹ ਪੰਜ ਗਲਤੀਆਂ, ਨਹੀਂ ਤਾਂ ਹੋਵੇਗਾ ਅਸ਼ੁੱਭ
Raksha Bandhan 2025: ਭਰਾ ਤੇ ਭੈਣ ਵਿਚਾਲੇ ਅਟੁੱਟ ਪਿਆਰ, ਵਿਸ਼ਵਾਸ ਅਤੇ ਸੁਰੱਖਿਆ ਦਾ ਤਿਉਹਾਰ ਰੱਖੜੀ 9 ਅਗਸਤ ਨੂੰ ਮਨਾਇਆ ਜਾਵੇਗਾ। ਇਸ ਦਿਨ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਰਿਸ਼ਤਿਆਂ ਚ ਖਟਾਸ ਆ ਜਾਵੇਗੀ।
Raksha Bandhan 2025
1/6

ਪੰਚਾਂਗ ਦੇ ਅਨੁਸਾਰ, ਰੱਖੜੀ ਦਾ ਤਿਉਹਾਰ ਹਰ ਸਾਲ ਸਾਉਣ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ, ਜੋ ਕਿ ਇਸ ਸਾਲ ਸ਼ਨੀਵਾਰ 9 ਅਗਸਤ 2025 ਨੂੰ ਮਨਾਇਆ ਜਾ ਰਿਹਾ ਹੈ। ਰੱਖੜੀ ਦਾ ਤਿਉਹਾਰ ਸਿਰਫ਼ ਧਾਗਾ ਬੰਨ੍ਹਣ ਦਾ ਹੀ ਨਹੀਂ ਹੈ, ਸਗੋਂ ਭਰਾ ਅਤੇ ਭੈਣ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਵੀ ਹੈ।
2/6

ਰੱਖੜੀ ਵਾਲੇ ਦਿਨ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਵੇਲੇ ਭੈਣ ਨੂੰ ਸ਼ੁਭ ਸਮਾਂ, ਸਹੀ ਤਰੀਕਾ, ਸਹੀ ਦਿਸ਼ਾ ਆਦਿ ਵਰਗੀਆਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਕਿਉਂਕਿ ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਕੀਤੀਆਂ ਗਈਆਂ ਗਲਤੀਆਂ ਕਈ ਵਾਰ ਰਿਸ਼ਤੇ ਵਿੱਚ ਦਰਾਰ ਪੈਦਾ ਕਰ ਦਿੰਦੀਆਂ ਹਨ। ਇਸ ਲਈ ਇਸ ਪਵਿੱਤਰ ਦਿਨ 'ਤੇ ਅਜਿਹੀ ਕੋਈ ਗਲਤੀ ਨਾ ਕਰੋ। ਜਾਣੋ ਰੱਖੜੀ ਨਾਲ ਜੁੜੇ ਮਹੱਤਵਪੂਰਨ ਨਿਯਮ।
Published at : 06 Aug 2025 03:19 PM (IST)
ਹੋਰ ਵੇਖੋ





















