ਪੜਚੋਲ ਕਰੋ
2021Force Gurkha: ਨਵੀਂ Force Gurkha ਸ਼ਾਨਦਾਰ ਫੀਚਰਸ ਨਾਲ ਅੱਜ ਭਾਰਤ 'ਚ ਹੋਵੇਗੀ ਪੇਸ਼, Mahindra Thar ਨਾਲ ਮੁਕਾਬਲਾ
Force_Gurkha_6
1/9

ਕੰਪਨੀ ਅੱਜ ਇਸ ਐਸਯੂਵੀ ਤੋਂ ਪਰਦਾ ਚੁੱਕਣ ਜਾ ਰਹੀ ਹੈ। ਡਬਲ ਹਾਈਡ੍ਰੌਲਿਕ ਸਪਰਿੰਗ ਕੋਇਲ ਸਸਪੈਂਸ਼ਨ ਅਤੇ 17 ਇੰਚ ਟਿਊਬਲੈੱਸ ਟਾਇਰ ਵੇਖਣ ਨੂੰ ਮਿਲਣਗੇ। ਭਾਰਤ 'ਚ ਇਸ ਦਾ ਮੁਕਾਬਲਾ ਪ੍ਰਸਿੱਧ ਐਸਯੂਵੀ ਮਹਿੰਦਰਾ ਥਾਰ ਨਾਲ ਹੋਵੇਗਾ। ਹਾਲਾਂਕਿ ਇਸ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੇ ਫੀਚਰਸ ਤੇ ਇੰਜਣ ਬਾਰੇ-
2/9

ਇਹ ਫੀਚਰਸ ਮਿਲਣਗੇ: ਨਵੇਂ Force Gurkha 'ਚ ਫਰੈੱਸ਼ ਐਸਥੈਟਿਕਸ, ਸ਼ਾਨਦਾਰ ਕੈਬਿਨ ਵੇਖਣ ਨੂੰ ਮਿਲੇਗਾ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ Force Gurkha 'ਚ ਹੈੱਡ ਲਾਈਟਸ ਨਾਲ ਸਰਕੁਲਰ ਡੇਅ ਟਾਈਮ ਰਨਿੰਗ ਲਾਈਟਸ ਨਾਲ ਸਿੰਗਲ ਸਲਾਟ ਗ੍ਰਿਲ ਦੇ ਵਿਚਕਾਰ ਕੰਪਨੀ ਦਾ ਵੱਡਾ ਲੋਗੋ ਵੇਖਣ ਨੂੰ ਮਿਲੇਗਾ।
Published at : 15 Sep 2021 11:14 AM (IST)
ਹੋਰ ਵੇਖੋ





















