ਪੜਚੋਲ ਕਰੋ
2nd Generation Force Gurkha ਜਲਦ ਹੋਵਗੀ ਲੌਂਚ, ਤਸਵੀਰਾਂ ਹੋਈਆਂ ਲੀਕ
gurkha
1/6

ਫੋਰਸ ਮੋਟਰਜ਼ ਦੀ ਆਫ-ਰੋਡਿੰਗ ਐਸਯੂਵੀ ਗੁਰਖਾ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਲੋਕ ਇਸ ਐਸਯੂਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਇੰਤਜ਼ਾਰ ਦੇ ਵਿਚਕਾਰ, ਕੰਪਨੀ ਨੇ ਆਪਣੇ ਪ੍ਰਸ਼ੰਸਕਾਂ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ।
2/6

ਕੰਪਨੀ ਨੇ ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਜਲਦੀ ਹੀ ਫੋਰਸ ਗੁਰਖਾ ਨੂੰ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ 'ਤੇ ਆਪਣੇ ਅਧਿਕਾਰਤ ਲਾਂਚਿੰਗ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ।
Published at : 15 Jun 2021 12:13 PM (IST)
ਹੋਰ ਵੇਖੋ





















