ਪੜਚੋਲ ਕਰੋ
ਭਾਰਤ ’ਚ 65,000 ਰੁਪਏ ਤੋਂ ਘੱਟ ਕੀਮਤ ਦੇ ਕਫ਼ਾਇਤੀ ਮੋਟਰਸਾਈਕਲ
ਭਾਰਤ ’ਚ 65,000 ਰੁਪਏ ਤੋਂ ਘੱਟ ਕੀਮਤ ਦੇ ਕਫ਼ਾਇਤੀ ਮੋਟਰਸਾਈਕਲ
1/6

ਮੋਟਰਸਾਈਕਲ ਭਾਰਤ ’ਚ ਆਵਾਜਾਈ ਦਾ ਸਭ ਤੋਂ ਕਿਫ਼ਾਇਤੀ ਸਾਧਨ ਹੈ। ਉਂਝ ਭਾਵੇਂ ਇਨ੍ਹੀਂ ਦਿਨੀਂ ਦੇਸ਼ ’ਚ ਆਟੋਮੋਬਾਇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਧਦੀ ਲਾਗਤ ਸਮੇਤ ਕਈ ਫ਼ੈਕਟਰਾਂ ਰਾਹੀਂ ਕੀਮਤ ਵਧੀ ਹੈ। ਭਾਰਤੀ ਬਾਜ਼ਾਰ ’ਚ ਇਹ ਕਿਫ਼ਾਇਤੀ ਮੋਟਰਸਾਇਕਲ ਉਪਲਬਧ ਹਨ:
2/6

Bajaj CT 100-ਬਜਾਜ ਆਟੋ ਸਸਦਾ ਹੀ ਆਪਣੇ ਸਪੋਰਟੀ ਡੀਮਾੱਨਾੱਰ ਅਤੇ ਕੰਪੀਟੀਟਿਵ ਕੀਮਤ ਲਈ ਮੰਨਿਆ ਜਾਂਦਾ ਹੈ। ਬਜਾਜ ਸੀਟੀ 100 ਇਸ ਮਾਮਲੇ ’ਚ ਸਭ ਤੋਂ ਉੱਤੇ ਹੈ। ਇਹ ਦੋ ਵੇਰੀਐਂਟ ’ਚ ਹਨ। 102CC ਦੇ ਸਿੰਗਲ ਸਿਲੰਡਰ ਇੰਜਣ ਚਾਰ ਸਪੀਡ ਗੀਅਰ ਬਾਕਸ ਨਾਲ ਰੱਖਿਆ ਗਿਆ ਹੈ। ਇਹ 7.9 PS ਦੀ ਪੀਕ ਪਾਵਰ ਤੇ 8.34 Nm ਦਾ ਪੀਕ ਟੌਰਕ ਜੈਨਰੇਟ ਕਰਦੀ ਹੈ। ਕਿੱਕ ਸਟਾਰਟ ਵੇਰੀਐਂਟ ਦੀ ਕੀਮਤ 47,654 ਰੁਪਏ ਅਤੇ ਇਲੈਕਟ੍ਰਿਕ ਸਟਾਰਟ ਵੇਰੀਐਂਟ ਦੀ ਕੀਮਤ 51,802 ਰੁਪਏ ਹੈ।
Published at : 04 Apr 2021 03:11 PM (IST)
ਹੋਰ ਵੇਖੋ





















