ਪੜਚੋਲ ਕਰੋ
5.33 ਲੱਖ 'ਚ ਖਰੀਦੋ ਸਸਤੀ 7 ਸੀਟਰ ਕਾਰ, 27km ਦੀ ਮਾਈਲੇਜ ਸਣੇ ਇੰਝ ਸਫਰ ਬਣਾਓ ਆਸਾਨ
Maruti Suzuki Eeco: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕਾਰ ਖਰੀਦਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਸਸਤੀਆਂ 7 ਸੀਟਰ ਕਾਰਾਂ ਕਾਫੀ ਮਾਤਰਾ 'ਚ ਵਿਕ ਰਹੀਆਂ ਹਨ।
Maruti Suzuki Eeco
1/5

ਮਾਰੂਤੀ ਸੁਜ਼ੂਕੀ ਈਕੋ ਦੀ ਇੱਕ ਵਾਰ ਫਿਰ ਤੋਂ ਭਾਰੀ ਵਿਕਰੀ ਹੋਈ ਹੈ। Eeco ਦੀ ਕੀਮਤ 5.32 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਮਹੀਨੇ ਇਸ ਕਾਰ ਦੀਆਂ ਕੁੱਲ 10,589 ਯੂਨਿਟਸ ਵਿਕੀਆਂ ਸਨ ਜਦੋਂ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ Eeco ਦੀਆਂ 10,226 ਯੂਨਿਟਸ ਵਿਕੀਆਂ ਸਨ।
2/5

ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਕੰਪਨੀ ਨੇ Eeco ਦੀਆਂ 90,842 ਯੂਨਿਟਸ ਵੇਚੀਆਂ ਹਨ। ਇਸ ਕਾਰ 'ਚ 5 ਅਤੇ 7 ਸੀਟਰ ਆਪਸ਼ਨ ਉਪਲਬਧ ਹਨ। ਇਹ ਪੈਟਰੋਲ ਦੇ ਨਾਲ CNG ਵਿਕਲਪ ਵਿੱਚ ਵੀ ਆਉਂਦਾ ਹੈ। ਇਸ ਕਾਰ ਨੂੰ ਤੁਸੀਂ ਆਪਣੀ ਜ਼ਰੂਰਤ ਅਤੇ ਬਜਟ ਦੇ ਹਿਸਾਬ ਨਾਲ ਚੁਣ ਸਕਦੇ ਹੋ।
Published at : 03 Dec 2024 01:32 PM (IST)
ਹੋਰ ਵੇਖੋ





















