ਪੜਚੋਲ ਕਰੋ
Tesla Robotaxi: ਟੇਸਲਾ ਨੇ ਆਟੋਮੈਟਿਕ ਕਾਰ ਕੀਤੀ ਲਾਂਚ, ਬਿਨਾਂ ਡਰਾਈਵਰ ਤੋਂ ਸੜਕ 'ਤੇ ਭੱਜੇਗੀ ਰੋਬੋਟੈਕਸੀ; ਐਲਨ ਮਸਕ ਨੇ ਜਤਾਈ ਖੁਸ਼ੀ...
Tesla Robotaxi: ਰੋਬੋਟੈਕਸੀ ਇੱਕ ਆਟੋਮੈਟਿਕ ਵਾਹਨ ਹੈ, ਜਿਸਨੂੰ ਚਲਾਉਣ ਲਈ ਕਿਸੇ ਡਰਾਈਵਰ ਦੀ ਲੋੜ ਨਹੀਂ ਹੈ। ਇਸ ਵਾਹਨ ਦਾ ਡਿਜ਼ਾਈਨ ਭਵਿੱਖ ਵਿੱਚ ਆਉਣ ਵਾਲੇ ਵਾਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
Tesla Robotaxi:
1/7

ਦੁਨੀਆ ਭਰ ਵਿੱਚ ਡਰਾਈਵਰ ਰਹਿਤ ਵਾਹਨਾਂ ਦੀ ਕਲਪਨਾ ਨੂੰ ਆਖਰਕਾਰ ਟੇਸਲਾ ਨੇ ਪੂਰਾ ਕਰ ਦਿੱਤਾ ਹੈ। ਐਲੋਨ ਮਸਕ ਦੀ ਕੰਪਨੀ ਨੇ ਅਮਰੀਕਾ ਦੇ ਟੈਕਸਾਸ ਸੂਬੇ ਸਥਿਤ ਆਸਟਿਨ ਵਿੱਚ ਰੋਬੋਟੈਕਸੀ ਸੇਵਾ ਸ਼ੁਰੂ ਕਰ ਦਿੱਤੀ ਹੈ।
2/7

ਇਸ ਮੌਕੇ 'ਤੇ ਕੰਪਨੀ ਦੇ ਸੀਈਓ ਐਲੋਨ ਮਸਕ ਨੇ 10 ਸਾਲਾਂ ਦੀ ਮਿਹਨਤ ਦਾ ਫਲ ਪੂਰਾ ਹੋਣਾ ਦੱਸਿਆ ਹੈ। ਹਾਲ ਹੀ ਵਿੱਚ, ਟੇਸਲਾ ਰੋਬੋਟੈਕਸੀ ਨੂੰ ਟੈਸਟਿੰਗ ਦੌਰਾਨ ਆਸਟਿਨ ਦੀਆਂ ਸੜਕਾਂ 'ਤੇ ਦੇਖਿਆ ਗਿਆ ਸੀ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੀ ਗਈ।
Published at : 24 Jun 2025 02:08 PM (IST)
ਹੋਰ ਵੇਖੋ





















