ਪੜਚੋਲ ਕਰੋ
ਖ਼ਰੀਦਣੀ ਹੈ ਘੈਂਟ ਕਾਰ ਤੇ ਬਜਟ ਵੀ ਨਹੀਂ ਹੈ ਜ਼ਿਆਦਾ ਤਾਂ ਇਹ ਗੱਡੀਆਂ ਜ਼ਰੂਰ ਆਉਣਗੀਆਂ ਪਸੰਦ
ਮਾਰੂਤੀ ਬਲੇਨੋ 1.2-ਲੀਟਰ ਪੈਟਰੋਲ ਇੰਜਣ (90PS/113Nm) ਦੇ ਨਾਲ ਆਉਂਦੀ ਹੈ, ਜੋ 5-ਸਪੀਡ ਮੈਨੂਅਲ ਜਾਂ 5-ਸਪੀਡ AMT ਨਾਲ ਜੋੜੀ ਜਾਂਦੀ ਹੈ। CNG ਮੋਡ ਵਿੱਚ, ਇਹ ਇੰਜਣ 77.49PS ਅਤੇ 98.5Nm ਦਾ ਆਊਟਪੁੱਟ ਜਨਰੇਟ ਕਰਦਾ ਹੈ।
ਖ਼ਰੀਦਣੀ ਹੈ ਘੈਂਟ ਕਾਰ ਤੇ ਬਜਟ ਵੀ ਨਹੀਂ ਹੈ ਜ਼ਿਆਦਾ ਤਾਂ ਇਹ ਗੱਡੀਆਂ ਜ਼ਰੂਰ ਆਉਣਗੀਆਂ ਪਸੰਦ
1/5

ਮਾਰੂਤੀ ਸੁਜ਼ੂਕੀ ਸਵਿਫਟ 268 ਲੀਟਰ ਦੀ ਬੂਟ ਸਪੇਸ ਦੇ ਨਾਲ ਆਉਂਦੀ ਹੈ। ਇਸ ਵਿੱਚ 1.2-ਲੀਟਰ ਪੈਟਰੋਲ ਇੰਜਣ (90PS/113Nm) ਹੈ ਜੋ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਜਾਂ 5-ਸਪੀਡ AMT ਨਾਲ ਜੋੜਿਆ ਗਿਆ ਹੈ। ਇਸ ਦੇ CNG ਵੇਰੀਐਂਟ ਦਾ ਆਉਟਪੁੱਟ 77.5PS ਅਤੇ 98.5Nm ਹੈ, ਜੋ ਕਿ ਸਿਰਫ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਇਸ ਨੂੰ ਮਾਈਲੇਜ ਵਧਾਉਣ ਲਈ ਇੱਕ ਐਕਟਿਵ ਸਟਾਰਟ/ਸਟਾਪ ਫੰਕਸ਼ਨ ਦਿੱਤਾ ਗਿਆ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ
2/5

ਟਾਟਾ ਪੰਚ 1.2-ਲੀਟਰ ਪੈਟਰੋਲ ਇੰਜਣ (88PS/115Nm) ਦੇ ਨਾਲ ਆਉਂਦਾ ਹੈ। ਜਿਸ ਨੂੰ 5-ਸਪੀਡ ਮੈਨੂਅਲ ਜਾਂ 5-ਸਪੀਡ AMT ਨਾਲ ਜੋੜਿਆ ਗਿਆ ਹੈ। ਇਸ ਦੇ CNG ਵੇਰੀਐਂਟ ਦਾ ਆਊਟਪੁੱਟ 73.5PS ਅਤੇ 103Nm ਹੈ। ਜਿਸ ਨੂੰ ਸਿਰਫ 5-ਸਪੀਡ ਮੈਨੂਅਲ ਨਾਲ ਜੋੜਿਆ ਗਿਆ ਹੈ। ਇਸ ਨੂੰ ਗਲੋਬਲ NCAP ਤੋਂ 5 ਸਟਾਰ ਰੇਟਿੰਗ ਮਿਲੀ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 6 ਰੁਪਏ ਤੋਂ ਸ਼ੁਰੂ ਹੁੰਦੀ ਹੈ।
Published at : 15 Oct 2023 04:06 PM (IST)
ਹੋਰ ਵੇਖੋ





















