ਪੜਚੋਲ ਕਰੋ
ਤੁਸੀਂ ਵੀ ਬਣ ਜਾਓ ਕਾਰ ਦੇ ਮਾਲਕ, ਇਹ ਹਨ ਸਭ ਤੋਂ ਸਸਤੀਆਂ ਤੇ ਬਿਹਤਰੀਨ ਕਾਰਾਂ
1/4

Renault Kwid: ਰੇਨੋ ਦੀ ਇਹ ਕਾਰ ਬਜਟ ਕਾਰਾਂ ਦੀ ਕੈਟੇਗਰੀ 'ਚ ਕਾਫੀ ਪਾਪੂਲਰ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲੇਜ ਦੇ ਸਕਦੀ ਹੈ। ਇਹ ਕਾਰ ਪੈਟਰੋਲ ਇੰਜਨ ਤੇ ਆਟੋਮੈਟਿਕ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਬਜ਼ਾਰ 'ਚ ਉਤਾਰੀ ਗਈ ਹੈ। ਇਸਦਾ ਡਿਜ਼ਾਇਨ ਵੀ ਕਾਫੀ ਵਧੀਆ ਹੈ।
2/4

Maruti Alto: ਮਾਰੂਤੀ ਦੀ ਇਹ ਕਾਰ ਦੇਸ਼ ਦੀਆਂ ਸਭ ਤੋਂ ਸਸਤੀਆਂ ਕਾਰਾਂ 'ਚ ਸ਼ੁਮਾਰ ਹੈ। ਇਸ ਦੀ ਸ਼ੁਰੂਆਤ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਇਹ ਕਾਰ ਕਈ ਮਾਇਨਿਆਂ 'ਚ ਖਾਸ ਹੈ। ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲਜ਼ ਦੇ ਸਕਦੀ ਹੈ। ਇਸ 'ਚ 4 ਲੋਕ ਆਸਾਨੀ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਇਸ ਕਾਰ ਦਾ ਮੇਂਟੀਨੈਂਸ ਵੀ ਮਹਿੰਗਾ ਨਹੀਂ ਹੈ। ਇਹ ਕਾਰ ਕਈ ਵੇਰੀਏਂਟ 'ਚ ਬਜ਼ਾਰ 'ਚ ਉਪਲਬਧ ਹਨ।
Published at : 17 Apr 2021 09:29 AM (IST)
ਹੋਰ ਵੇਖੋ





















