ਪੜਚੋਲ ਕਰੋ
(Source: ECI/ABP News)
BMW Cheapest Bike: ਇੰਜਣ ਦਮਦਾਰ...ਖੂਬੀਆਂ ਸ਼ਾਨਦਾਰ ! ਇਹ ਹੈ BMW ਦੀ ਸਭ ਤੋਂ ਸਸਤੀ Bike
BMW Cheapest Bike: BMW ਨੂੰ ਲਗਜ਼ਰੀ ਕਾਰ ਤੇ ਬਾਈਕ ਬਣਾਉਣ ਲਈ ਜਾਣਿਆ ਜਾਂਦਾ ਹੈ। ਭਾਰਤੀ ਬਜ਼ਾਰ ਵਿੱਚ BMW ਦੀ ਸਭ ਤੋਂ ਸਸਤੀ ਬਾਈਕ ਬਾਰੇ ਆਓ ਜਾਣੀਏ
BMW
1/5
![BMW G 310 R ਵਿੱਚ 310 CC, ਸਿੰਗਲ ਸਿਲੰਡਰ, 4 ਸਟ੍ਰੋਕ ਇੰਜਣ ਮਿਲਦਾ ਹੈ ਜੋ 9250 RPM ਉੱਤੇ 34 HP ਦੀ ਪਾਵਰ ਦਿੰਦਾ ਹੈ ਤੇ 7500 rpm ਉੱਤੇ 28 Nm ਦਾ ਟਾਰਕ ਜਨਰੇਟ ਕਰਦਾ ਹੈ।](https://cdn.abplive.com/imagebank/default_16x9.png)
BMW G 310 R ਵਿੱਚ 310 CC, ਸਿੰਗਲ ਸਿਲੰਡਰ, 4 ਸਟ੍ਰੋਕ ਇੰਜਣ ਮਿਲਦਾ ਹੈ ਜੋ 9250 RPM ਉੱਤੇ 34 HP ਦੀ ਪਾਵਰ ਦਿੰਦਾ ਹੈ ਤੇ 7500 rpm ਉੱਤੇ 28 Nm ਦਾ ਟਾਰਕ ਜਨਰੇਟ ਕਰਦਾ ਹੈ।
2/5
![image 2](https://cdn.abplive.com/imagebank/default_16x9.png)
image 2
3/5
![ਇਸ ਬਾਈਕ ਵਿੱਚ LED ਹੈੱਡਲਾਇਟਸ ਤੇ LED ਇੰਡੀਕੇਟਰਸ ਮਿਲਦੇ ਹਨ। BMW ਦੀ ਇਸ ਬਾਈਕ ਵਿੱਚ ਐਲੂਮੀਨੀਅਮ ਵ੍ਹੀਲਸ ਮਿਲਦੇ ਹਨ।](https://cdn.abplive.com/imagebank/default_16x9.png)
ਇਸ ਬਾਈਕ ਵਿੱਚ LED ਹੈੱਡਲਾਇਟਸ ਤੇ LED ਇੰਡੀਕੇਟਰਸ ਮਿਲਦੇ ਹਨ। BMW ਦੀ ਇਸ ਬਾਈਕ ਵਿੱਚ ਐਲੂਮੀਨੀਅਮ ਵ੍ਹੀਲਸ ਮਿਲਦੇ ਹਨ।
4/5
![ਕੰਪਨੀ ਇਸ ਮੋਟਰਸਾਇਕਲ ਉੱਤੇ 3 ਸਾਲ ਦੀ ਵਾਰੰਟੀ ਦਿੰਦੀ ਹੈ। ਇਸ ਵਿੱਚ ਅਡਜਸਟੇਬਲ ਕਲੱਚ ਤੇ ਬ੍ਰੇਕ ਲੀਵਰ ਲਾਏ ਗਏ ਹਨ।](https://cdn.abplive.com/imagebank/default_16x9.png)
ਕੰਪਨੀ ਇਸ ਮੋਟਰਸਾਇਕਲ ਉੱਤੇ 3 ਸਾਲ ਦੀ ਵਾਰੰਟੀ ਦਿੰਦੀ ਹੈ। ਇਸ ਵਿੱਚ ਅਡਜਸਟੇਬਲ ਕਲੱਚ ਤੇ ਬ੍ਰੇਕ ਲੀਵਰ ਲਾਏ ਗਏ ਹਨ।
5/5
![BMW ਦੀ ਇਹ ਸਭ ਤੋਂ ਸਸਤੀ ਬਾਈਕ ਹੈ। ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ 2.90 ਲੱਖ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਸਸਤੀ ਹੋਣ ਦੇ ਬਾਵਜੂਦ ਵੀ ਭਾਰਤੀ ਬਜ਼ਾਰ ਲਈ ਇਹ ਮਹਿੰਗੀ ਹੈ।](https://cdn.abplive.com/imagebank/default_16x9.png)
BMW ਦੀ ਇਹ ਸਭ ਤੋਂ ਸਸਤੀ ਬਾਈਕ ਹੈ। ਇਸ ਬਾਈਕ ਦੀ ਐਕਸ ਸ਼ੋਅਰੂਮ ਕੀਮਤ 2.90 ਲੱਖ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਸਸਤੀ ਹੋਣ ਦੇ ਬਾਵਜੂਦ ਵੀ ਭਾਰਤੀ ਬਜ਼ਾਰ ਲਈ ਇਹ ਮਹਿੰਗੀ ਹੈ।
Published at : 19 Apr 2024 02:10 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)