ਪੜਚੋਲ ਕਰੋ
BMW X7 M50d ਦਾ 'ਡਾਰਕ ਸ਼ੈਡੋ' ਐਡੀਸ਼ਨ ਲਾਂਚ, ਜਾਣੋ ਕੀਮਤ ਸਮੇਤ ਕੀ ਕੁਝ ਇਸ 'ਚ ਖਾਸ
BMW_X7_M50d_1
1/8

ਨਵੀਂ ਦਿੱਲੀ: ਐਸਯੂਵੀ ਆਮ ਤੌਰ 'ਤੇ ਡੀਜ਼ਲ ਇੰਜਨ ਨਾਲ ਆਉਂਦੀਆਂ ਹਨ ਤੇ ਉਹ ਵੀ ਵਧੇਰੇ ਟਾਰਕ ਆਉਟਪੁੱਟ ਦੇ ਨਾਲ। ਹੁਣ BMW X7 M50d ਡਾਰਕ ਸ਼ੈਡੋ ਐਡੀਸ਼ਨ ਜਿਸ ਦਾ ਇੰਜਨ ਭਾਰਤ ਵਿੱਚ ਐਸਯੂਵੀ ਵਿੱਚ ਫਿੱਟ ਕੀਤੇ ਗਏ। ਹੁਣ ਤਕ ਦੇ ਸਭ ਤੋਂ ਵੱਡੇ ਡੀਜ਼ਲ ਇੰਜਨਾਂ ਵਿੱਚੋਂ ਇੱਕ ਹੈ।
2/8

BMW X7 M50d ਇੱਕ ਪਾਵਰਫੁੱਲ 2993cc ਤਿੰਨ ਲੀਟਰ, ਛੇ ਸਿਲੰਡਰ ਡੀਜ਼ਲ ਇੰਜਣ ਹੈ ਜੋ 400hp ਅਤੇ 760nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਯਾਨੀ ਇਹ ਵੱਡੀ ਐਸਯੂਵੀ ਸਿਰਫ 5.4 ਸਕਿੰਟ ਵਿੱਚ 0-100 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
Published at : 01 Jun 2021 12:48 PM (IST)
ਹੋਰ ਵੇਖੋ





















