ਪੜਚੋਲ ਕਰੋ
2022 Mercedes Maybach S-Class ਭਾਰਤ 'ਚ ਇਸ ਤਾਰੀਖ ਨੂੰ ਹੋਵੇਗੀ ਲਾਂਚ, ਵੇਖੋ ਤਸਵੀਰਾਂ
Mercedes
1/6

2022 Mercedes Maybach S-Class Photos: 2022 Mercedes Maybach S-Class ਭਾਰਤ ਵਿੱਚ 3 ਮਾਰਚ ਨੂੰ ਦਸਤਕ ਦੇਵੇਗੀ। ਕਾਰ 'ਚ ਪੰਜ ਡਿਸਪਲੇ ਦਿੱਤੇ ਜਾਣਗੇ। ਇਸ ਵਿੱਚ ਡੈਸ਼ਬੋਰਡ ਦੇ ਵਿਚਕਾਰ 12 ਇੰਚ ਦੀ ਡਿਸਪਲੇ ਹੋਵੇਗੀ। ਇਸ 'ਚ 12.3-ਇੰਚ ਦੀ 3-ਡੀ ਡਿਸਪਲੇਅ ਵੀ ਹੋਵੇਗੀ।
2/6

Mercedes Maybach S-Class ਨੂੰ ਇੱਕ ਆਕਰਸ਼ਕ ਹੁੱਡ ਮਿਲੇਗਾ, ਜਿਸ ਵਿੱਚ ਕ੍ਰੋਮ ਫਿਨਿਸ਼ ਹੋਵੇਗੀ। ਇਸ ਵਿੱਚ ਇੱਕ ਰਵਾਇਤੀ ਵਰਟੀਕਲ ਸਟਾਈਲ ਰੇਡੀਏਟਰ ਗ੍ਰਿਲ ਵੀ ਮਿਲੇਗੀ। ਇਸ ਦੇ ਨਾਲ ਹੀ ਇਸ 'ਚ ਥ੍ਰੀ ਡਾਇਮੈਨਸ਼ਨਲ ਟ੍ਰਿਮ ਸਟ੍ਰਿਪਸ ਵੀ ਮਿਲਣਗੇ।
Published at : 15 Feb 2022 03:30 PM (IST)
ਹੋਰ ਵੇਖੋ





















