ਪੜਚੋਲ ਕਰੋ
Car Tips: ਬਿਨ੍ਹਾਂ ਐਕਸਲੇਟਰ 'ਤੇ ਪੈਰ ਰੱਖੇ ਦੌੜੇਗੀ ਕਾਰ, ਇੰਝ ਔਨ ਕਰੋ ਇਹ ਖਾਸ ਫੀਚਰ
Car4
1/8

ਅੱਜ-ਕੱਲ੍ਹ ਕਾਰ ਤਕਨੀਕ 'ਚ ਬਹੁਤ ਉੱਨਤ ਹੋ ਗਈ ਹੈ। ਕਾਰਾਂ 'ਚ ਇੱਕ ਤੋਂ ਵਧ ਕੇ ਇੱਕ ਫੀਚਰ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ, ਤੁਹਾਨੂੰ ਸਾਰੀਆਂ ਕਾਰਾਂ ਵਿੱਚ ਕਰੂਜ਼ ਕੰਟਰੋਲ ਵੀ ਦੇਖਣ ਨੂੰ ਮਿਲਦਾ ਹੈ।
2/8

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕਰੂਜ਼ ਕੰਟਰੋਲ ਬਾਰੇ ਜਾਣਕਾਰੀ ਦੇਵਾਂਗੇ। ਤੁਹਾਨੂੰ ਦੱਸਦੇ ਹਾਂ ਕਿ ਕਰੂਜ਼ ਕੰਟਰੋਲ ਕੀ ਹੁੰਦਾ ਹੈ ਤੇ ਤੁਸੀਂ ਆਪਣੀ ਕਾਰ ਵਿੱਚ ਕਰੂਜ਼ ਕੰਟਰੋਲ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
Published at : 02 Mar 2022 09:47 AM (IST)
ਹੋਰ ਵੇਖੋ




















