ਪੜਚੋਲ ਕਰੋ
Highest Discount Cars: ਇਨ੍ਹਾਂ ਕਾਰਾਂ 'ਤੇ ਮਿਲ ਰਿਹਾ ਹੈ ਵੱਡਾ ਡਿਸਕਾਉਂਟ, ਜਾਣ ਕੇ ਨਹੀਂ ਕਰੋਗੇ ਯਕੀਨ !
ਸਾਲ ਦੇ ਆਖਰੀ ਮਹੀਨੇ 'ਚ ਆਟੋਮੋਬਾਈਲ ਕੰਪਨੀਆਂ ਲੱਖਾਂ ਰੁਪਏ ਦੇ ਡਿਸਕਾਊਂਟ ਦੇ ਰਹੀਆਂ ਹਨ। ਤੁਸੀਂ ਕੁਝ ਕਾਰਾਂ 'ਤੇ ਉਪਲਬਧ ਛੋਟਾਂ ਦੇ ਨਾਲ ਇੱਕ ਹੋਰ ਕਾਰ ਘਰ ਲੈ ਜਾ ਸਕਦੇ ਹੋ।
Cars on Discounts
1/7

ਹੋਂਡਾ ਦੀ ਮਸ਼ਹੂਰ ਸੇਡਾਨ ਕਾਰ ਹੋਂਡਾ ਸਿਟੀ ਨੂੰ ਖਰੀਦਣ 'ਤੇ ਤੁਸੀਂ 1 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ।
2/7

ਜੀਪ ਇਸ ਮਹੀਨੇ ਆਪਣੀਆਂ ਤਿੰਨ ਕਾਰਾਂ 'ਤੇ ਭਾਰੀ ਛੋਟ ਦੇ ਰਹੀ ਹੈ, ਜਿਸ ਵਿਚ ਕੰਪਾਸ 'ਤੇ 1.50 ਲੱਖ ਰੁਪਏ, ਮੈਰੀਡੀਅਨ 'ਤੇ 4 ਲੱਖ ਰੁਪਏ ਅਤੇ ਗ੍ਰੈਂਡ ਚੈਰੋਕੀ 'ਤੇ 11.85 ਲੱਖ ਰੁਪਏ ਤੱਕ ਦੀ ਛੋਟ ਸ਼ਾਮਲ ਹੈ।
Published at : 11 Dec 2023 05:53 PM (IST)
ਹੋਰ ਵੇਖੋ





















