ਪੜਚੋਲ ਕਰੋ
ਜਲਦ ਆ ਰਹੀਆਂ Royal Enfield ਦੀਆਂ 5 ਨਵੀਂ ਬਾਈਕਸ, ਹੋਣਗੇ ਕਈ ਦਮਦਾਰ ਫੀਚਰ
royal_enfield
1/6

ਮਸ਼ਹੂਰ ਆਟੋਮੋਬਾਈਲ ਕੰਪਨੀ ਰਾਇਲ ਐਨਫੀਲਡ (Royal Enfield) ਛੇਤੀ ਹੀ ਭਾਰਤ 'ਚ ਕਈ ਮੋਟਰਸਾਈਕਲਾਂ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਕੰਪਨੀ ਆਪਣੇ ਵਹੀਕਲ ਪੋਰਟਫ਼ੋਲੀਓ ਨੂੰ ਅਪਡੇਟ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਕੰਪਨੀ ਦੀਆਂ ਨਵੀਆਂ ਬਾਈਕ ਪਿਛਲੇ ਦਿਨਾਂ 'ਚ ਟੈਸਟਿੰਗ ਦੌਰਾਨ ਵੇਖੀਆਂ ਗਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਕੰਪਨੀ ਕਿਹੜੀਆਂ ਬਾਈਕਸ ਲਾਂਚ ਕਰੇਗੀ।
2/6

Royal Enfield Shotgun (ਰਾਇਲ ਐਨਫੀਲਡ ਸ਼ਾਟਗਨ) ਬਾਈਕ ਨੂੰ ਭਾਰਤ 'ਚ ਕੰਪਨੀ ਨੇ ਪੇਟੈਂਟ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ਾਟਗਨ 650cc ਕਰੂਜ਼ਰ ਮੋਟਰਸਾਈਕਲ ਹੋ ਸਕਦੀ ਹੈ। ਇਸ 650cc ਕਰੂਜ਼ਰ ਬਾਈਕ ਨੂੰ 649cc ਟਵਿਨ-ਸਿਲੰਡਰ ਇੰਜਣ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਨੂੰ ਹਵਾ ਤੋਂ ਬਚਾਉਣ ਲਈ ਵੱਡੇ ਵਿਏਜ਼ਰ, ਪਤਲੇ ਬਾਲਣ ਟੈਂਕ ਤੇ ਅਲੋਏ ਵਹੀਲਸ ਹੋ ਸਕਦੇ ਹਨ।
Published at : 16 Jun 2021 12:17 PM (IST)
ਹੋਰ ਵੇਖੋ





















