ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਾਰ ਖਰੀਦਣ ਦਾ ਸਭ ਤੋਂ ਸੋਹਣਾ ਮੌਕਾ, 5 ਲੱਖ ਰੁਪਏ ਤੱਕ ਦਾ ਡਿਸਕਾਉਂਟ, ਜਲਦੀ ਕਰੋ
![](https://static.abplive.com/wp-content/uploads/sites/5/2020/02/18205228/1.jpg?impolicy=abp_cdn&imwidth=720)
1/8
![ਹੁੰਡਈ ਕ੍ਰੇਟਾ 'ਤੇ 1.5 ਲੱਖ ਰੁਪਏ ਦਾ ਡਿਸਕਾਉਂਟ](https://static.abplive.com/wp-content/uploads/sites/5/2020/02/18204853/8.jpg?impolicy=abp_cdn&imwidth=720)
ਹੁੰਡਈ ਕ੍ਰੇਟਾ 'ਤੇ 1.5 ਲੱਖ ਰੁਪਏ ਦਾ ਡਿਸਕਾਉਂਟ
2/8
![ਜੀਪ ਕੰਪਾਸ 'ਤੇ ਮਿਲ ਰਿਹਾ ਹੈ 2 ਲੱਖ ਰੁਪਏ ਤੱਕ ਦਾ ਡਿਸਕਾਉਂਟ](https://static.abplive.com/wp-content/uploads/sites/5/2020/02/18204847/7.jpg?impolicy=abp_cdn&imwidth=720)
ਜੀਪ ਕੰਪਾਸ 'ਤੇ ਮਿਲ ਰਿਹਾ ਹੈ 2 ਲੱਖ ਰੁਪਏ ਤੱਕ ਦਾ ਡਿਸਕਾਉਂਟ
3/8
![ਰੈਨੋ ਡਸਟਰ 'ਤੇ 2 ਲੱਖ ਰੁਪਏ ਦਾ ਡਿਸਕਾਉਂਟ](https://static.abplive.com/wp-content/uploads/sites/5/2020/02/18204840/6.jpg?impolicy=abp_cdn&imwidth=720)
ਰੈਨੋ ਡਸਟਰ 'ਤੇ 2 ਲੱਖ ਰੁਪਏ ਦਾ ਡਿਸਕਾਉਂਟ
4/8
![ਮਹਿੰਦਰਾ ਅਲਟਰਓਸ 'ਤੇ 2.90 ਲੱਖ ਰੁਪਏ ਦਾ ਡਿਸਕਾਉਂਟ](https://static.abplive.com/wp-content/uploads/sites/5/2020/02/18204834/5.jpg?impolicy=abp_cdn&imwidth=720)
ਮਹਿੰਦਰਾ ਅਲਟਰਓਸ 'ਤੇ 2.90 ਲੱਖ ਰੁਪਏ ਦਾ ਡਿਸਕਾਉਂਟ
5/8
![ਇਸ ਤੋਂ ਇਲਾਵਾ ਹੋਂਡਾ ਬੀਆਰ-ਵੀ 'ਤੇ 1.10 ਲੱਖ ਰੁਪਏ ਦਾ ਡਿਸਕਾਉਂਟ ਹੈ।](https://static.abplive.com/wp-content/uploads/sites/5/2020/02/18204828/4.jpg?impolicy=abp_cdn&imwidth=720)
ਇਸ ਤੋਂ ਇਲਾਵਾ ਹੋਂਡਾ ਬੀਆਰ-ਵੀ 'ਤੇ 1.10 ਲੱਖ ਰੁਪਏ ਦਾ ਡਿਸਕਾਉਂਟ ਹੈ।
6/8
![ਹੋਂਡਾ ਆਪਣੀ ਲਗਜ਼ਰੀ ਸੇਡਾਨ ਕਾਰ ਸਿਵਿਕ 'ਤੇ ਪੂਰੇ 2.50 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।](https://static.abplive.com/wp-content/uploads/sites/5/2020/02/18204822/3.jpg?impolicy=abp_cdn&imwidth=720)
ਹੋਂਡਾ ਆਪਣੀ ਲਗਜ਼ਰੀ ਸੇਡਾਨ ਕਾਰ ਸਿਵਿਕ 'ਤੇ ਪੂਰੇ 2.50 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।
7/8
![ਹੌਂਡਾ ਆਪਣੀ ਪ੍ਰੀਮਿਅਮ ਐਸਯੂਵੀ, ਸੀਆਰ-ਵੀ 'ਤੇ ਪੂਰੇ 5 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।](https://static.abplive.com/wp-content/uploads/sites/5/2020/02/18204814/2.jpg?impolicy=abp_cdn&imwidth=720)
ਹੌਂਡਾ ਆਪਣੀ ਪ੍ਰੀਮਿਅਮ ਐਸਯੂਵੀ, ਸੀਆਰ-ਵੀ 'ਤੇ ਪੂਰੇ 5 ਲੱਖ ਰੁਪਏ ਦਾ ਡਿਸਕਾਉਂਟ ਦੇ ਰਹੀ ਹੈ।
8/8
![ਨਵੀਂ ਦਿੱਲੀ: ਦੇਸ 'ਚ ਇਸ ਸਾਲ ਅਪ੍ਰੈਲ ਤੋਂ ਸਿਰਫ ਬੀਐਸ 6 ਵਾਹਨਾਂ ਦੀ ਵਿਕਰੀ ਹੋਵੇਗੀ। ਕੋਈ ਵੀ ਕੰਪਨੀ ਬੀਐਸ 4 ਮਾਡਲ ਨੂੰ ਵੇਚ ਨਹੀਂ ਸਕਦੀ। ਇਸ ਲਈ ਹੁਣ ਦਿਨ ਘੱਟ ਬਚੇ ਹਨ ਤੇ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ 'ਚ ਲੱਗੀਆਂ ਹੋਈਆਂ ਹਨ। ਕਾਰ ਕੰਪਨੀਆਂ ਆਪਣੇ ਬੀਐਸ 4 ਮਾਡਲ 'ਤੇ 5 ਲੱਖ ਰੁਪਏ ਤੱਕ ਦਾ ਡਿਸਕਾਉਂਟ ਦੇ ਰਹੀ ਹੈ। ਆਓ ਜਾਣਦੇ ਹਾਂ ਕਿਸ ਗੱਡੀ 'ਤੇ ਹੈ ਕਿੰਨਾਂ ਡਿਸਕਾਉਂਟ](https://static.abplive.com/wp-content/uploads/sites/5/2020/02/18204806/1.jpg?impolicy=abp_cdn&imwidth=720)
ਨਵੀਂ ਦਿੱਲੀ: ਦੇਸ 'ਚ ਇਸ ਸਾਲ ਅਪ੍ਰੈਲ ਤੋਂ ਸਿਰਫ ਬੀਐਸ 6 ਵਾਹਨਾਂ ਦੀ ਵਿਕਰੀ ਹੋਵੇਗੀ। ਕੋਈ ਵੀ ਕੰਪਨੀ ਬੀਐਸ 4 ਮਾਡਲ ਨੂੰ ਵੇਚ ਨਹੀਂ ਸਕਦੀ। ਇਸ ਲਈ ਹੁਣ ਦਿਨ ਘੱਟ ਬਚੇ ਹਨ ਤੇ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ 'ਚ ਲੱਗੀਆਂ ਹੋਈਆਂ ਹਨ। ਕਾਰ ਕੰਪਨੀਆਂ ਆਪਣੇ ਬੀਐਸ 4 ਮਾਡਲ 'ਤੇ 5 ਲੱਖ ਰੁਪਏ ਤੱਕ ਦਾ ਡਿਸਕਾਉਂਟ ਦੇ ਰਹੀ ਹੈ। ਆਓ ਜਾਣਦੇ ਹਾਂ ਕਿਸ ਗੱਡੀ 'ਤੇ ਹੈ ਕਿੰਨਾਂ ਡਿਸਕਾਉਂਟ
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)