ਪੜਚੋਲ ਕਰੋ
Cycle Under Five Thousand Rupees: ਬਜਟ ਪੰਜ ਹਜ਼ਾਰ ਤੇ ਖ਼ਰੀਦਣਾ ਚਾਹੁੰਦੇ ਹੋ ਘੈਂਟ ਸਾਈਕਲ ਤਾਂ ਦੇਖੋ ਤਸਵੀਰਾਂ
Cycle Under Five Thousand Rupees in India: ਜੇ ਤੁਸੀਂ ਇੱਕ ਵਧੀਆ ਸਾਈਕਲ ਖ਼ਰੀਦਣਾ ਚਾਹੁੰਦੇ ਹੋ ਤੇ ਤੁਹਾਡਾ ਬਜਟ ਪੰਜ ਹਜ਼ਾਰ ਰੁਪਏ ਹੈ, ਤਾਂ ਇੱਥੇ ਤੁਹਾਨੂੰ ਇਸ ਰੇਂਜ ਵਿੱਚ ਸਾਈਕਲਾਂ ਦੇ ਸਭ ਤੋਂ ਵਧੀਆ ਵਿਕਲਪ ਦਿੱਤੇ ਜਾ ਰਹੇ ਹਨ।
cycle
1/5

VESCO 24-T Drift Cycle ਦੀ ਕੀਮਤ 5,149 ਰੁਪਏ ਹੈ। ਇਸ ਸਾਈਕਲ ਵਿੱਚ ਟਿਊਬ ਟਾਇਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸਾਈਕਲ ਦੀ ਫਰੇਮਿੰਗ 'ਚ ਕਾਰਬਨ ਸਟੀਲ ਦੀ ਵਰਤੋਂ ਕੀਤੀ ਗਈ ਹੈ।
2/5

Leader Scout MTB 26-T mountain ਸਾਈਕਲ ਦੀ ਕੀਮਤ 4,999 ਰੁਪਏ ਹੈ। ਇਸ ਸਾਈਕਲ 'ਚ ਹਾਈ ਗ੍ਰਿੱਪ ਹੈਂਡਲ ਬਾਰ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਫਰੇਮਿੰਗ 'ਚ 18 ਇੰਚ ਸਟੀਲ ਦੀ ਵਰਤੋਂ ਕੀਤੀ ਗਈ ਹੈ।
Published at : 09 May 2024 03:44 PM (IST)
ਹੋਰ ਵੇਖੋ





















