ਪੜਚੋਲ ਕਰੋ
Discount Offers: ਜੇ ਮਾਰੂਤੀ ਦੀ ਕਾਰ ਖ਼ਰੀਦਣ ਜਾ ਰਹੇ ਹੋ, ਤਾਂ ਸਮਝੋ ਕਿ ਤੁਹਾਡੀ ਲੱਗ ਗਈ ਹੈ ਲਾਟਰੀ !
ਮਾਰੂਤੀ ਸੁਜ਼ੂਕੀ ਨੇ ਆਪਣੇ ਗਾਹਕਾਂ ਨੂੰ ਦੀਵਾਲੀ ਦੇ ਤੋਹਫੇ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਕੰਪਨੀ ਆਪਣੇ ਵਾਹਨਾਂ ਦੇ ਚੁਣੇ ਹੋਏ ਮਾਡਲਾਂ ਅਤੇ ਵੇਰੀਐਂਟਸ 'ਤੇ 1 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ।
Discount Offers
1/5

ਇਸ ਲਿਸਟ 'ਚ ਪਹਿਲਾ ਨਾਂ ਮਾਰੂਤੀ ਸੁਜ਼ੂਕੀ ਦੀ ਆਫ-ਰੋਡਰ SUV ਜਿਮਨੀ ਦਾ ਹੈ, ਜਿਸ 'ਤੇ ਕੰਪਨੀ 1 ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਹ SUV ਆਪਣੀ ਰੈਟਰੋ ਲੁੱਕ ਅਤੇ ਆਫ-ਰੋਡਿੰਗ ਸਮਰੱਥਾ ਦੇ ਕਾਰਨ ਘਰੇਲੂ ਬਾਜ਼ਾਰ 'ਚ ਕਾਫੀ ਮਸ਼ਹੂਰ ਹੈ।
2/5

ਦੂਜੇ ਸਥਾਨ 'ਤੇ ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਹੈਚਬੈਕ ਬਲੇਨੋ ਹੈ, ਜਿਸ 'ਤੇ 40,000 ਰੁਪਏ ਤੱਕ ਦੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਸ 'ਚ 20,000 ਰੁਪਏ ਤੱਕ ਦਾ ਕੈਸ਼ ਡਿਸਕਾਊਂਟ, 10,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਅਤੇ 10,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।
Published at : 07 Nov 2023 02:40 PM (IST)
ਹੋਰ ਵੇਖੋ





















