ਪੜਚੋਲ ਕਰੋ
Car Scratch Removal: ਕਾਰ 'ਤੇ ਪਾਏ ਸਕ੍ਰੈਚ ਨੂੰ ਦੇਖ ਨਾ ਹੋਵੋ ਪ੍ਰੇਸ਼ਾਨ...ਇਨ੍ਹਾਂ ਘਰੇਲੂ ਨੁਸਖਿਆਂ ਨਾਲ ਮਿੰਟਾਂ ‘ਚ ਕਰੋ ਠੀਕ
Car Tips:ਜੇਕਰ ਕੋਈ ਕਾਰ 'ਤੇ ਝਰੀਟ ਮਾਰ ਜਾਂਦਾ ਹੈ ਤਾਂ ਦਿਲ ਮੂੰਹ ਨੂੰ ਆ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਕਾਰ 'ਤੇ ਸਕ੍ਰੈਚ ਆਉਣਾ ਇਕ ਆਮ ਗੱਲ ਹੈ। ਅੱਜ ਤੁਹਾਨੂੰ ਦੱਸਾਂਗੇ ਅਜਿਹੇ ਟਿਪਸ ਜਿਨ੍ਹਾਂ ਦੀ ਮਦਦ ਦੇ ਨਾਲ ਤੁਸੀਂ ਘਰ ਚ ਝਰੀਟਾਂ...
ਕਾਰ 'ਤੇ ਪਾਏ ਸਕ੍ਰੈਚ ਨੂੰ ਇੰਝ ਕਰੋ ਠੀਕ- image source freepik
1/6

ਕਾਰ 'ਤੇ ਲੱਗੇ ਸਕ੍ਰੈਚ ਨੂੰ ਹਟਾਉਣ ਲਈ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਘਰ ਨੂੰ ਸਾਫ਼ ਕਰਨ ਲਈ ਸਿਰਕੇ ਦੀ ਵਰਤੋਂ ਕਰ ਚੁੱਕੇ ਹੋਵੋ, ਪਰ ਤੁਸੀਂ ਇਸ ਨਾਲ ਆਪਣੀ ਕਾਰ ਵਿੱਚ ਸਕ੍ਰੈਚ ਵੀ ਠੀਕ ਕਰ ਸਕਦੇ ਹੋ।
2/6

ਇਸ ਦੇ ਲਈ ਅੱਧਾ ਕੱਪ ਪਾਣੀ ਲਓ ਅਤੇ ਉਸ 'ਚ ਬਰਾਬਰ ਮਾਤਰਾ 'ਚ ਸਿਰਕਾ ਮਿਲਾ ਲਓ। ਹੁਣ ਤਿਆਰ ਮਿਸ਼ਰਣ ਨੂੰ ਸਕ੍ਰੈਚ ਵਾਲੀ ਥਾਂ 'ਤੇ ਲਗਾਓ ਅਤੇ ਹੌਲੀ-ਹੌਲੀ ਰਗੜੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਉਂਦੇ ਰਹੋ ਜਦੋਂ ਤੱਕ ਸਕ੍ਰੈਚ ਪੂਰੀ ਤਰ੍ਹਾਂ ਹਟ ਨਹੀਂ ਜਾਂਦੀ।
Published at : 13 Jul 2024 04:59 PM (IST)
ਹੋਰ ਵੇਖੋ





















