ਪੜਚੋਲ ਕਰੋ

Ducati Multistrada V4 Rally: ਜੇ 30 ਲੱਖ ਜ਼ਿਆਦਾ ਲਗਦਾ ਹੈ ਤਾਂ ਬੱਸ ਇੱਕ ਵਾਰ ਖ਼ੂਬੀਆਂ ਜਾਣ ਲਓ, ਦੇਖੋ ਤਸਵੀਰਾਂ

ਜੇਕਰ ਤੁਸੀਂ ਬਾਈਕ ਸਵਾਰੀ ਦੇ ਸ਼ੌਕੀਨ ਹੋ ਅਤੇ ਵੱਖ-ਵੱਖ ਬਾਈਕਸ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਡੁਕਾਟੀ ਮਲਟੀਸਟ੍ਰਾਡਾ V4 ਰੈਲੀ ਸਪੋਰਟਸ ਬਾਈਕ ਤੁਹਾਡੀ ਪਸੰਦੀਦਾ ਸੂਚੀ ਵਿੱਚ ਸ਼ਾਮਲ ਹੋ ਸਕਦੀ ਹੈ।

ਜੇਕਰ ਤੁਸੀਂ ਬਾਈਕ ਸਵਾਰੀ ਦੇ ਸ਼ੌਕੀਨ ਹੋ ਅਤੇ ਵੱਖ-ਵੱਖ ਬਾਈਕਸ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਡੁਕਾਟੀ ਮਲਟੀਸਟ੍ਰਾਡਾ V4 ਰੈਲੀ ਸਪੋਰਟਸ ਬਾਈਕ ਤੁਹਾਡੀ ਪਸੰਦੀਦਾ ਸੂਚੀ ਵਿੱਚ ਸ਼ਾਮਲ ਹੋ ਸਕਦੀ ਹੈ।

ਜੇ 30 ਲੱਖ ਜ਼ਿਆਦਾ ਲਗਦਾ ਹੈ ਤਾਂ ਬੱਸ ਇੱਕ ਵਾਰ ਖ਼ੂਬੀਆਂ ਜਾਣ ਲਓ, ਦੇਖੋ ਤਸਵੀਰਾਂ

1/5
Ducati Multistrada V4 Rally ਬਾਈਕ ਨੂੰ ਭਾਰਤ 'ਚ 29.72 ਲੱਖ ਰੁਪਏ ਤੋਂ ਲੈ ਕੇ 30.03 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Ducati Multistrada V4 Rally ਬਾਈਕ ਨੂੰ ਭਾਰਤ 'ਚ 29.72 ਲੱਖ ਰੁਪਏ ਤੋਂ ਲੈ ਕੇ 30.03 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
2/5
ਇਹ ਬਾਈਕ 1158cc ਲਿਕਵਿਡ ਕੂਲਡ V4 ਇੰਜਣ ਨਾਲ ਲੈਸ ਹੈ, ਜੋ 170hp ਦੀ ਪਾਵਰ ਅਤੇ 125NM ਟਾਰਕ ਪੈਦਾ ਕਰਦੀ ਹੈ। ਨਾਲ ਹੀ 6 ਸਪੀਡ ਗਿਅਰਬਾਕਸ ਵੀ ਉਪਲੱਬਧ ਹੈ।
ਇਹ ਬਾਈਕ 1158cc ਲਿਕਵਿਡ ਕੂਲਡ V4 ਇੰਜਣ ਨਾਲ ਲੈਸ ਹੈ, ਜੋ 170hp ਦੀ ਪਾਵਰ ਅਤੇ 125NM ਟਾਰਕ ਪੈਦਾ ਕਰਦੀ ਹੈ। ਨਾਲ ਹੀ 6 ਸਪੀਡ ਗਿਅਰਬਾਕਸ ਵੀ ਉਪਲੱਬਧ ਹੈ।
3/5
Ducati Multistrada V4 Rally Bike ਵਿੱਚ 6.5 ਇੰਚ TFT ਕਲੱਸਟਰ, ਮੈਪ ਨੈਵੀਗੇਸ਼ਨ, ਫੋਨ ਕਾਲ ਅਤੇ ਮਿਊਜ਼ਿਕ ਪਲੇਬੈਕ, ਇੰਟਰਕਾਮ ਸਿਸਟਮ ਨਾਲ ਲੈਸ ਹੈਲਮੇਟ, ਕਾਰਨਰਿੰਗ ABS, ਡੁਕਾਟੀ ਵ੍ਹੀਲੀ ਕੰਟਰੋਲ ਅਤੇ ਟ੍ਰੈਕਸ਼ਨ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਹਨ।

4/5
ਇਸ ਬਾਈਕ ਨੂੰ 200mm ਇਲੈਕਟ੍ਰਾਨਿਕ ਮਾਰਜ਼ੋਚੀ ਸਕਾਈਹੁੱਕ ਸਸਪੈਂਸ਼ਨ (ਦੋਵੇਂ ਪਹੀਆਂ 'ਤੇ) ਦਿੱਤਾ ਗਿਆ ਹੈ, ਤਾਂ ਜੋ ਰਾਈਡਰ ਨੂੰ ਆਫ-ਰੋਡਿੰਗ 'ਤੇ ਬਿਹਤਰ ਅਨੁਭਵ ਮਿਲ ਸਕੇ।
ਇਸ ਬਾਈਕ ਨੂੰ 200mm ਇਲੈਕਟ੍ਰਾਨਿਕ ਮਾਰਜ਼ੋਚੀ ਸਕਾਈਹੁੱਕ ਸਸਪੈਂਸ਼ਨ (ਦੋਵੇਂ ਪਹੀਆਂ 'ਤੇ) ਦਿੱਤਾ ਗਿਆ ਹੈ, ਤਾਂ ਜੋ ਰਾਈਡਰ ਨੂੰ ਆਫ-ਰੋਡਿੰਗ 'ਤੇ ਬਿਹਤਰ ਅਨੁਭਵ ਮਿਲ ਸਕੇ।
5/5
ਘਰੇਲੂ ਬਾਜ਼ਾਰ ਵਿੱਚ, ਇਹ ਬਾਈਕ KTM 1290 Super Adventure S/R, Harley Davidson Pan America ਅਤੇ BMW R 1250 GS ਐਡਵੈਂਚਰ ਵਰਗੀਆਂ ਸਪੋਰਟਸ ਬਾਈਕਸ ਨਾਲ ਮੁਕਾਬਲਾ ਕਰਦੀ ਹੈ।
ਘਰੇਲੂ ਬਾਜ਼ਾਰ ਵਿੱਚ, ਇਹ ਬਾਈਕ KTM 1290 Super Adventure S/R, Harley Davidson Pan America ਅਤੇ BMW R 1250 GS ਐਡਵੈਂਚਰ ਵਰਗੀਆਂ ਸਪੋਰਟਸ ਬਾਈਕਸ ਨਾਲ ਮੁਕਾਬਲਾ ਕਰਦੀ ਹੈ।

ਹੋਰ ਜਾਣੋ ਆਟੋ

ਟਾਪ ਹੈਡਲਾਈਨ

Honda Car Discounts: ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਖੁਸ਼ਖਬਰੀ, ਨਵੰਬਰ 'ਚ ਹੋਂਡਾ ਕਾਰਾਂ 'ਤੇ 1.86 ਲੱਖ ਤੱਕ ਦੀ ਬੰਪਰ ਛੋਟ, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
7 Seater Electric Cheapest Car: ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Cheapest Electric Cars: ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਪੰਜਾਬ 'ਚ ਫਿਰ ਹੋਵੇਗਾ Blackout! 27 ਤਰੀਕ ਨੂੰ ਰਾਤ ਦੇ 8 ਵਜੇ ਵਜਣਗੇ ਸਾਇਰਨ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਣ ਕੌਰ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ
CM Mother Passed Away: ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
ਮੁੱਖ ਮੰਤਰੀ ਦੀ ਮਾਤਾ ਦਾ ਹੋਇਆ ਅੰਤਿਮ ਸਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ; ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ...
Earthquake News: ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
ਭੂਚਾਲ ਦੇ ਜ਼ਬਰਦਸਤ ਦੋ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪਈਆਂ ਭਾਜੜਾਂ, 6.9 ਅਤੇ 6.7 ਦੀ ਤੀਬਰਤਾ ਵਾਲੇ ਜ਼ੋਰਦਾਰ ਝਟਕੇ...
Liquor Tragedy: ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਸ਼ਰਾਬ ਬਣੀ ਕਾਲ! ਲੋਕਾਂ 'ਚ ਮੱਚਿਆ ਹਾਹਾਕਾਰ, 15 ਮੌਤਾਂ, 181 ਹਸਪਤਾਲ ਵਿੱਚ ਭਰਤੀ; CM ਨੇ ਜਾਂਚ ਦੇ ਹੁਕਮ ਦਿੱਤੇ...
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
ਬਿਨਾਂ ਸੁੱਤਿਆਂ ਕਿੰਨੇ ਦਿਨ ਜਿਉਂਦਾ ਰਹਿ ਸਕਦਾ ਵਿਅਕਤੀ? ਜਾਣ ਲਓ ਲਿਮਿਟ
7 Seater Cheapest Cars: 7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
7-ਸੀਟਰ ਫੈਮਿਲੀ ਕਾਰ ਖਰੀਦਣ ਦਾ ਗੋਲਡਨ ਮੌਕਾ, 4.10 ਲੱਖ ਰੁਪਏ ਹੋਈ ਸਸਤੀ, ਖਰੀਦਣ ਵਾਲਿਆਂ ਦੀ ਲੱਗੀ ਕਤਾਰ; ਜਾਣੋ ਧਮਾਕੇਦਾਰ ਫੀਚਰਸ...
Punjab-Chandigarh Weather: ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ, ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ; ਜਾਣੋੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...
Embed widget