ਪੜਚੋਲ ਕਰੋ
ਮੇਡ ਇਨ ਇੰਡੀਆ e-Scooter: 1 ਮਹੀਨੇ 'ਚ ਰਿਕਾਰਡ ਤੋੜ ਬੁਕਿੰਗ, ਸਿੰਗਲ ਚਾਰਜ 'ਚ ਚੱਲੇਗਾ 160 ਕਿਲੋਮੀਟਰ
eBikeGo_Rugged_7
1/7

e-Bike Go ਨੇ ਦੋ ਮਹੀਨੇ ਪਹਿਲਾਂ ugged e-Bike ਨੂੰ ਲਾਂਚ ਕੀਤਾ ਸੀ। ਈ-ਬਾਈਕ ਗੋ ਮੁਤਾਬਕ, ਕੰਪਨੀ ਨੂੰ ਆਪਣੀ ਇਲੈਕਟ੍ਰਿਕ ਬਾਈਕ ਲਈ ਇੱਕ ਲੱਖ ਤੋਂ ਵੱਧ ਆਰਡਰ ਪ੍ਰਾਪਤ ਹੋਏ ਹਨ। ਕੰਪਨੀ ਹੁਣ ਤੱਕ 1 ਕਰੋੜ ਤੋਂ ਵੱਧ ਦਾ ਮੁਨਾਫਾ ਕਮਾ ਚੁੱਕੀ ਹੈ।
2/7

ਕੰਪਨੀ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਈ-ਬਾਈਕ ਨੂੰ ਵੇਚਣ ਦਾ ਟੀਚਾ ਰੱਖਿਆ ਹੈ। ਯਾਨੀ, ਉਹ ਆਉਣ ਵਾਲੇ ਮਹੀਨਿਆਂ ਵਿੱਚ 50,000 ਤੱਕ ਬੁਕਿੰਗ ਦਾ ਟੀਚਾ ਰੱਖਦੇ ਹਨ।
Published at : 26 Oct 2021 04:28 PM (IST)
ਹੋਰ ਵੇਖੋ





















