ਪੜਚੋਲ ਕਰੋ
Helmets Under Five Thousand Rupees: ਦੋਪਹੀਆ ਵਾਹਨ ਚਲਾਉਂਦੇ ਸਮੇਂ ਪਹਿਨੋ ਇਹ ਹੈਲਮੇਟ, ਦੇਖੋ ਤਸਵੀਰਾਂ
ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣਾ ਜ਼ਰੂਰੀ ਹੈ। ਇਹ ਸਿਰ ਨੂੰ ਕਿਸੇ ਵੀ ਦੁਰਘਟਨਾ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਸਭ ਤੋਂ ਵਧੀਆ ਹੈਲਮੇਟ ਪੰਜ ਹਜ਼ਾਰ ਰੁਪਏ ਦੀ ਰੇਂਜ ਵਿੱਚ ਬਾਜ਼ਾਰ ਵਿੱਚ ਉਪਲਬਧ ਹਨ।
Helmets Under Five Thousand Rupees
1/5

Steelbird SBA-7 ਦੀ ਵਰਤੋਂ ਮਰਦਾਂ ਅਤੇ ਔਰਤਾਂ ਦੋਵਾਂ ਦੁਆਰਾ ਕੀਤੀ ਜਾ ਸਕਦੀ ਹੈ। ਇਹ ਹੈਲਮੇਟ ਡੈਸ਼ਿੰਗ ਰੈੱਡ ਕਲਰ ਦੇ ਨਾਲ ਤਿੰਨ ਸਾਈਜ਼ 'ਚ ਬਾਜ਼ਾਰ 'ਚ ਉਪਲੱਬਧ ਹੈ। ਇਸ ਹੈਲਮੇਟ ਦੀ ਕੀਮਤ 1,949 ਰੁਪਏ ਹੈ।
2/5

Apex Venomous Helmet 8 ਕਲਰ ਵੇਰੀਐਂਟ 'ਚ ਬਾਜ਼ਾਰ 'ਚ ਉਪਲੱਬਧ ਹੈ। ਇਸ Apex ਹੈਲਮੇਟ ਦੀ ਕੀਮਤ 4,994 ਰੁਪਏ ਹੈ।
3/5

Apex Solid Helmet ਦੋ ਕਲਰ ਵੇਰੀਐਂਟਸ ਵਿੱਚ ਉਪਲਬਧ ਹੈ: ਬਲੈਕ ਅਤੇ ਡੱਲ ਬਲੈਕ। ਇਸ ਹੈਲਮੇਟ ਦੇ ਪੰਜ ਸਾਈਜ਼ ਬਾਜ਼ਾਰ ਵਿੱਚ ਉਪਲਬਧ ਹਨ। ਇਸ ਐਪੈਕਸ ਹੈਲਮੇਟ ਦੀ ਕੀਮਤ ਵੀ 4,994 ਰੁਪਏ ਹੈ।
4/5

Vega ਦਾ Edge Black Helmet ਤੁਹਾਨੂੰ ਦੋਪਹੀਆ ਵਾਹਨ ਚਲਾਉਂਦੇ ਸਮੇਂ ਸੁਰੱਖਿਆ ਵੀ ਦੇਵੇਗਾ। ਇਸ ਹੈਲਮੇਟ ਦੀ ਬਾਜ਼ਾਰੀ ਕੀਮਤ 998 ਰੁਪਏ ਹੈ।
5/5

Crux Black Helmet ਬਾਜ਼ਾਰ ਵਿੱਚ ਵੱਡੇ ਅਤੇ ਦਰਮਿਆਨੇ ਆਕਾਰ ਵਿੱਚ ਉਪਲਬਧ ਹੈ। ਇਹ ਹੈਲਮੇਟ ਐਡਵੈਂਚਰ ਬਾਈਕ ਟ੍ਰਿਪ ਦੌਰਾਨ ਵੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ। ਇਸ ਹੈਲਮੇਟ ਦੀ ਕੀਮਤ 1,550 ਰੁਪਏ ਹੈ।
Published at : 09 May 2024 03:49 PM (IST)
ਹੋਰ ਵੇਖੋ
Advertisement
Advertisement





















