ਪੜਚੋਲ ਕਰੋ
ਭਿਆਨਕ ਐਕਸੀਡੈਂਟ 'ਚ ਵੀ ਸੁਰੱਖਿਅਤ ਰਹੇਗਾ ਤੁਹਾਡਾ ਪਰਿਵਾਰ, ਇਹ ਨੇ ਭਾਰਤ ਦੀਆਂ ਸਭ ਤੋਂ ਸੇਫ ਕਾਰਾਂ
1/8

ਅਕਸਰ ਅਸੀਂ ਕਾਰ ਖ਼ਰੀਦਦੇ ਸਮੇਂ ਕੀਮਤ, ਫ਼ੀਚਰਜ਼, ਲੁੱਕ ਅਤੇ ਮਾਈਲੇਜ ਉੱਤੇ ਧਿਆਨ ਦਿੰਦੇ ਆਏ ਹਾਂ ਪਰ ਕਾਰ ਦੇ ਸਭ ਤੋਂ ਜ਼ਰੂਰੀ ਸੁਰੱਖਿਆ ਫ਼ੀਚਰਜ਼ ਵੱਲ ਬਹੁਤ ਘੱਟ ਲੋਕਾਂ ਦਾ ਧਿਆਨ ਜਾਂਦਾ ਹੈ। ਵਧਦੇ ਸੜਕ ਹਾਦਸਿਆਂ ਨੂੰ ਵੇਖਦਿਆਂ ਕਾਰ ਵਿੱਚ ਸੁਰੱਖਿਆ ਫ਼ੀਚਰਜ਼ ਸਭ ਤੋਂ ਵੱਧ ਜ਼ਰੂਰੀ ਹੈ। ਜੇ ਤੁਸੀਂ ਕਿਤੇ ਜਾ ਰਹੇ ਹੋ, ਤਾਂ ਤੁਸੀਂ ਤੇ ਤੁਹਾਡਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ।
2/8

ਇਸੇ ਲਈ ਨਵੀਂ ਕਾਰ ਖ਼ਰੀਦਦੇ ਸਮੇਂ ਕਾਰ ਦੇ ਸੇਫ਼ਟੀ ਫ਼ੀਚਰਜ਼, ਜਿਵੇਂ ਏਅਰਬੈਗ, ਕਾਰ ਦਾ ਐਕਸੀਡੈਂਟ ਜਾਂ ਕੋਈ ਕ੍ਰੈਸ਼ ਹੋਣ ’ਤੇ ਕੋਈ ਵਿਸ਼ੇਸ਼ ਸੇਫ਼ਟੀ ਫ਼ੀਚਰ, ਤੁਸੀਂ ਕਿਸੇ ਕਾਰ ਵਿੱਚ ਕਿੰਨੇ ਕੁ ਸੁਰੱਖਿਅਤ ਹੋ, ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਪੰਜ ਅਜਿਹੀਆਂ ਕਾਰਾਂ ਬਾਰੇ ਦੱਸ ਰਹੇ ਹਾਂ, ਜੋ ਸੁਰੱਖਿਆ ਦੇ ਮਾਮਲੇ ’ਚ ਸਭ ਤੋਂ ਵੱਧ ਸੁਰੱਖਿਅਤ ਹਨ।
Published at : 30 Apr 2021 11:16 AM (IST)
ਹੋਰ ਵੇਖੋ





















