ਪੜਚੋਲ ਕਰੋ
Land Rover Defender 90: ਬਾਰਸ਼ ਤੇ ਭੀੜੀਆਂ ਗਲੀਆਂ ਲਈ ਇੰਝ ਫਾਇਦੇਮੰਦ ਇਹ SUV, ਵੇਖੋ ਤਸਵੀਰਾਂ
Land Rover Defender 90
1/6

ਇਸ ਨੂੰ ਕਿਸਮਤ ਕਹੋ ਜਾਂ ਬਦਕਿਸਮਤੀ ਪਰ ਜਿਸ ਦਿਨ ਅਸੀਂ ਡਿਫੈਂਡਰ 90 ਦੀ ਜਾਂਚ ਕਰ ਰਹੇ ਸੀ, ਦਿੱਲੀ 'ਚ ਜ਼ਿਆਦਾ ਮੀਂਹ ਪਿਆ। ਖੁਸ਼ਕਿਸਮਤੀ ਇਹ ਰਹੀ ਕਿ ਡਿਫੈਂਡਰ ਦੇ ਦਾਅਵਿਆਂ ਦੀ ਜਾਂਚ ਕਰਨ ਦਾ ਮੌਕਾ ਮਿਲ ਗਿਆ। ਮੀਂਹ ਦੀ ਇੱਕ ਬੂੰਦ ਸਾਡੀਆਂ ਸੜਕਾਂ ਨੂੰ ਟ੍ਰੈਫਿਕ ਨਾਲ ਬੰਦ ਕਰ ਦਿੰਦੀ ਹੈ। ਅਸੀਂ ਇਸ ਲੈਂਡ ਰੋਵਰ ਨਾਲ ਮੌਜ-ਮਸਤੀ ਕਰਨ ਲਈ ਦ੍ਰਿੜ ਸੀ, ਭਾਵੇਂ ਮੌਸਮ ਕੋਈ ਵੀ ਹੋਵੇ ਤੇ ਅਸੀਂ ਇਸ ਦੀ ਜਾਂਚ ਕੀਤੀ।
2/6

ਡਿਫੈਂਡਰ, ਇੱਕ ਲਗਜ਼ਰੀ ਐਸਯੂਵੀ ਹੈ। ਡਿਫੈਂਡਰ ਦਾ ਨਾਮ ਇੱਕ ਪੁਰਾਣੇ ਆਫ-ਰੋਡਰ ਦੇ ਨਾਮ ਤੇ ਰੱਖਿਆ ਗਿਆ ਹੈ ਜਿਸ ਤੇ ਲੈਂਡ ਰੋਵਰ ਅਸਲ ਵਿੱਚ ਵੱਡੇ ਰੇਂਜ ਰੋਵਰ ਨਾਲ ਮਸ਼ਹੂਰ ਹੋਇਆ, ਜਦੋਂਕਿ ਪਹਿਲਾਂ ਵਾਲਾ ਡਿਫੈਂਡਰ ਅਸਲ ਵਿੱਚ ਇੱਕ ਆਫ-ਰੋਡਰ ਸੀ।
Published at : 30 Aug 2021 02:37 PM (IST)
ਹੋਰ ਵੇਖੋ





















