ਪੜਚੋਲ ਕਰੋ
Lectrix EV: ਭਾਰਤ 'ਚ ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ 50 ਹਜ਼ਾਰ ਤੋਂ ਘੱਟ, ਰੇਂਜ 100Km ਤੋਂ ਵੱਧ
EV Scooter: ਇਸ ਇਲੈਕਟ੍ਰਿਕ ਸਕੂਟਰ ਦੀ ਬੈਟਰੀ ਸਿਰਫ 1499 ਰੁਪਏ ਦੇ ਮੰਥਲੀ ਸਬਸਕ੍ਰਿਪਸ਼ਨ 'ਤੇ ਉਪਲੱਬਧ ਹੈ।
ਭਾਰਤ 'ਚ ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਕੀਮਤ 50 ਹਜ਼ਾਰ ਤੋਂ ਘੱਟ, ਰੇਂਜ 100Km ਤੋਂ ਵੱਧ
1/5

Lectrix EV ਨੇ ਆਪਣੇ LXS 2.0 ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ ਸਿਰਫ਼ 49,999 ਰੁਪਏ ਹੈ।
2/5

ਕੰਪਨੀ ਮੁਤਾਬਕ, ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ 'ਤੇ 100 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ ਅਤੇ ਇਸਦੀ ਟਾਪ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸਦੇ ਨਾਲ ਹੀ ਕੰਪਨੀ ਲਾਈਫਟਾਈਮ ਬੈਟਰੀ ਵਾਰੰਟੀ ਵੀ ਦੇ ਰਹੀ ਹੈ।
Published at : 10 Apr 2024 09:17 AM (IST)
ਹੋਰ ਵੇਖੋ





















