ਪੜਚੋਲ ਕਰੋ
Mahindra ਨੇ ਮਚਾਇਆ ਧਮਾਲ, Scorpio-N Pickup Truck ਨੂੰ ਦਿੱਤਾ ਅਜਿਹਾ ਕਮਾਲ Design
Mahindra Scorpio N Pickup Truck: ਮਹਿੰਦਰਾ ਨੇ ਹਾਲ ਹੀ ਵਿੱਚ ਸਕਾਰਪੀਓ-ਐਨ SUV 'ਤੇ ਆਧਾਰਿਤ ਲਾਈਫਸਟਾਈਲ ਪਿਕਅਪ ਦਾ concept model ਪ੍ਰਦਰਸ਼ਿਤ ਕੀਤਾ ਹੈ। ਇਸ ਨੂੰ ਮਹਿੰਦਰਾ ਇੰਡੀਆ ਡਿਜ਼ਾਈਨ ਸਟੂਡੀਓ (MIDS) ਨੇ ਡਿਜ਼ਾਈਨ ਕੀਤਾ ਹੈ।
Mahindra Scorpio N Pickup Truck
1/6

Mahindra Scorpio N Pickup Truck: ਮਹਿੰਦਰਾ ਨੇ ਹਾਲ ਹੀ ਵਿੱਚ ਸਕਾਰਪੀਓ-ਐਨ SUV 'ਤੇ ਆਧਾਰਿਤ ਲਾਈਫਸਟਾਈਲ ਪਿਕਅਪ ਦਾ concept model ਪ੍ਰਦਰਸ਼ਿਤ ਕੀਤਾ ਹੈ। ਇਸ ਨੂੰ ਮਹਿੰਦਰਾ ਇੰਡੀਆ ਡਿਜ਼ਾਈਨ ਸਟੂਡੀਓ (MIDS) ਨੇ ਡਿਜ਼ਾਈਨ ਕੀਤਾ ਹੈ।
2/6

ਇਸ ਦਾ ਪ੍ਰੋਜੈਕਟ ਕੋਡਨੇਮ Z121 ਹੈ। Mahindra Scorpio N pickup concept ਦੇ ਪ੍ਰੋਡਕਸ਼ਨ ਵਰਜਨ ਦਾ ਵਿਸ਼ਵ ਪ੍ਰੀਮੀਅਰ 2025 ਵਿੱਚ ਹੋਵੇਗਾ। ਲਾਂਚ ਕੀਤੇ ਜਾਣ 'ਤੇ ਇਹ ਗਲੋਬਲ ਮਾਰਕੀਟ 'ਚ ਟੋਇਟਾ ਸਮੇਤ ਹੋਰ ਕੰਪਨੀਆਂ ਤੋਂ ਲਾਈਫਸਟਾਈਲ ਪਿਕਅੱਪਸ ਨੂੰ ਸਖਤ ਮੁਕਾਬਲਾ ਦੇਣ ਦੇ ਯੋਗ ਹੋਵੇਗਾ।
Published at : 16 Aug 2023 04:48 PM (IST)
ਹੋਰ ਵੇਖੋ