ਪੜਚੋਲ ਕਰੋ
15 ਅਗਸਤ ਨੂੰ ਲਾਂਚ ਹੋਵੇਗੀ ਮਹਿੰਦਰਾ ਥਾਰ 5-ਡੋਰ SUV, ਜਾਣੋ ਹਰ ਜਾਣਕਾਰੀ
Mahindra Thar 5-Door SUV: ਮਹਿੰਦਰਾ ਦੀ ਨਵੀਂ ਗੱਡੀ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਲਈ ਤਿਆਰ ਹੈ। ਇਹ 5-ਦਰਵਾਜ਼ੇ ਵਾਲੀ SUV ਹੈ। ਮਹਿੰਦਰਾ ਦੀ ਇਸ SUV 'ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਜਾ ਸਕਦੇ ਹਨ।
Mahindra Thar
1/5

ਮਹਿੰਦਰਾ ਥਾਰ 5-ਡੋਰ SUV ਸਭ ਤੋਂ ਵੱਧ ਮੰਗੀਆਂ ਜਾਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। ਮਹਿੰਦਰਾ ਦੀ ਇਹ 5-ਦਰਵਾਜ਼ੇ ਵਾਲੀ SUV ਥਾਰ 3-ਡੋਰ ਦਾ ਅਪਗ੍ਰੇਡ ਮਾਡਲ ਹੈ। ਮਹਿੰਦਰਾ ਦੀ ਇਹ ਕਾਰ ਕਾਫੀ ਸਮੇਂ ਤੋਂ ਚਰਚਾ 'ਚ ਹੈ।
2/5

ਮਹਿੰਦਰਾ ਥਾਰ 5-ਡੋਰ SUV ਨੂੰ ਆਰਮਾਡਾ ਨੇਮਪਲੇਟ ਨਾਲ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਹ 3-ਡੋਰ SUV ਤੋਂ ਜ਼ਿਆਦਾ ਪ੍ਰੀਮੀਅਮ ਕਾਰ ਸਾਬਤ ਹੋ ਸਕਦੀ ਹੈ।
Published at : 15 Apr 2024 05:22 PM (IST)
ਹੋਰ ਵੇਖੋ





















