ਪੜਚੋਲ ਕਰੋ
Mahindra XUV700 ਦੀ ਉਡੀਕ ਖਤਮ! ਡਿਲੀਵਰੀ ਸ਼ੁਰੂ
Mahindra_collage
1/9

Mahindra XUV700: ਮਹਿੰਦਰਾ ਭਾਰਤ ਦੀਆਂ ਸਭ ਤੋਂ ਵੱਡੀਆਂ ਆਟੋ ਕੰਪਨੀਆਂ ਵਿੱਚੋਂ ਇੱਕ ਹੈ ਜਿਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਆਪਣੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ SUV ਮਹਿੰਦਰਾ XUV700 ਲਾਂਚ ਕੀਤੀ ਹੈ। ਇਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਦਾ ਜਲਵਾ ਬਰਕਰਾਰ ਹੈ। ਗਾਹਕ ਲੰਬੇ ਸਮੇਂ ਤੋਂ ਇਸ ਦੀ ਡਿਲੀਵਰੀ ਦਾ ਇੰਤਜ਼ਾਰ ਕਰ ਰਹੇ ਸੀ, ਜੋ ਹੁਣ ਖ਼ਤਮ ਹੋ ਗਿਆ ਹੈ। ਕੰਪਨੀ ਇਸ ਦੀ ਡਿਲੀਵਰੀ ਸ਼ੁਰੂ ਕਰ ਰਹੀ ਹੈ। ਯਾਨੀ ਦੀਵਾਲੀ ਤੋਂ ਪਹਿਲਾਂ ਇਹ ਲਗਜ਼ਰੀ ਕਾਰ ਘਰ ਆ ਜਾਵੇਗੀ।
2/9

XUV700 ਹੁਣ ਤੱਕ ਦੀ ਸਭ ਤੋਂ ਪ੍ਰੀਮੀਅਮ SUV ਹੈ। ਇਹ ਨਵੇਂ ਲੋਗੋ ਦੇ ਨਾਲ ਐਸਯੂਵੀ ਰੇਂਜ ਦਾ ਪਹਿਲਾ ਉਤਪਾਦ ਹੈ। XUV700 ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਪਰ ਇਸ ਕਾਰ ਦੀ ਕੀਮਤ 11.99 ਲੱਖ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੇ ਵੱਡੇ ਪੱਧਰ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
Published at : 01 Nov 2021 02:22 PM (IST)
ਹੋਰ ਵੇਖੋ





















