ਪੜਚੋਲ ਕਰੋ
ਇਸ ਮਹੀਨੇ ਭਾਰੀ ਡਿਸਕਾਊਂਟ 'ਤੇ ਮਿਲ ਰਹੀਆਂ ਨੇ ਮਾਰੂਤੀ ਦੀਆਂ ਇਹ ਕਾਰਾਂ, ਜਾਣੋ ਹਰ ਜਾਣਕਾਰੀ
ਜੇਕਰ ਤੁਸੀਂ ਵੀ ਨਵੀਂ ਮਾਰੂਤੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ, ਦਰਅਸਲ ਕੰਪਨੀ ਇਸ ਮਹੀਨੇ ਆਪਣੀਆਂ ਕਾਰਾਂ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ।
Maruti Suzuki Swift
1/7

ਪਿਛਲੇ ਮਹੀਨੇ, ਮਾਰੂਤੀ ਸੁਜ਼ੂਕੀ ਨੇ ਨਵੀਂ, ਚੌਥੀ ਪੀੜ੍ਹੀ ਦੀ ਸਵਿਫਟ ਲਾਂਚ ਕੀਤੀ ਸੀ, ਪਰ ਕੁਝ ਡੀਲਰਾਂ ਕੋਲ ਪਿਛਲੇ ਮਾਡਲ ਦਾ ਸਟਾਕ ਹੈ। ਜੋ ਲੋਕ ਤੀਜੀ ਪੀੜ੍ਹੀ ਦਾ ਮਾਡਲ ਖਰੀਦਣਾ ਚਾਹੁੰਦੇ ਹਨ, ਉਹ AMT ਵੇਰੀਐਂਟ 'ਤੇ 38,000 ਰੁਪਏ ਤੱਕ, ਮੈਨੂਅਲ ਟ੍ਰਿਮਸ 'ਤੇ 33,000 ਰੁਪਏ ਅਤੇ CNG ਸਵਿਫਟ 'ਤੇ 18,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ।
2/7

ਮਾਰੂਤੀ ਆਲਟੋ K10 ਦੀ ਕੀਮਤ 3.99 ਲੱਖ ਰੁਪਏ ਤੋਂ 5.96 ਲੱਖ ਰੁਪਏ ਦੇ ਵਿਚਕਾਰ ਹੈ। ਡੀਲਰ ਆਟੋਮੈਟਿਕ ਵੇਰੀਐਂਟਸ 'ਤੇ 55,000 ਰੁਪਏ ਤੱਕ, ਮੈਨੂਅਲ ਵੇਰੀਐਂਟਸ 'ਤੇ 50,000 ਰੁਪਏ ਤੱਕ ਅਤੇ CNG ਵਿਕਲਪਾਂ 'ਤੇ 48,000 ਰੁਪਏ ਤੱਕ ਦੀ ਛੋਟ ਦੇ ਰਹੇ ਹਨ।
Published at : 08 Jun 2024 02:28 PM (IST)
ਹੋਰ ਵੇਖੋ





















