ਪੜਚੋਲ ਕਰੋ
ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਮਗਰੋਂ ਮਾਰੂਤੀ ਸੁਜ਼ੂਕੀ ਦਾ ਵੱਡਾ ਧਮਾਕਾ!
Celerio
1/7

Maruti Celerio: ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਅਗਲੇ ਹਫਤੇ ਆਪਣੀ ਹੈਚਬੈਕ ਕਾਰ ਮਾਰੂਤੀ ਸੇਲੇਰੀਓ Maruti Celerio ਦੀ ਨਵੀਂ ਜਨਰੇਸ਼ਨ ਮਾਡਲ ਲਾਂਚ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਦੇਸ਼ ਦੀ ਸਭ ਤੋਂ ਵੱਧ ਮਾਈਲੇਜ ਵਾਲੀ ਕਾਰ ਹੋਵੇਗੀ।
2/7

ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਨਵੀਂ Celerio ਬਾਰੇ ਦਾਅਵਾ ਕੀਤਾ ਹੈ ਕਿ ਇਹ ਦੇਸ਼ ਦੀ ਸਭ ਤੋਂ 'ਫਿਊਲ ਐਫੀਸ਼ੀਏਂਟ' ਕਾਰ ਹੋਵੇਗੀ। ਮੁੱਖ ਤਕਨੀਕੀ ਅਧਿਕਾਰੀ (ਇੰਜਨੀਅਰਿੰਗ), ਮਾਰੂਤੀ ਸੁਜ਼ੂਕੀ ਇੰਡੀਆ, ਸੀਵੀ ਰਮਨ ਦਾ ਕਹਿਣਾ ਹੈ ਕਿ ਮਾਰੂਤੀ ਸੇਲੇਰੀਓ ਭਾਰਤ ਵਿੱਚ ਸਭ ਤੋਂ ਵੱਧ ਈਂਧਨ ਕੁਸ਼ਲ ਪੈਟਰੋਲ ਕਾਰ ਹੋਵੇਗੀ।
Published at : 07 Nov 2021 12:54 PM (IST)
ਹੋਰ ਵੇਖੋ





















