ਪੜਚੋਲ ਕਰੋ
MG Moters EV: ਐਮਜੀ ਦੀ ਨਵੀਂ ਇਲੈਕਟ੍ਰਿਕ ਕਾਰ ਦੇਣ ਆ ਰਹੀ TATA Nexon ਨੂੰ ਟੱਕਰ, ਇੰਨੀ ਹੋ ਸਕਦੀ ਕੀਮਤ
MG_Motor_Upcoming_EV_1
1/6

MG Motor Upcoming EV: ਐਮਜੀ ਮੋਟਰਜ਼ ਨੇ ਆਪਣੇ ਅਗਲੇ ਨਵੇਂ ਪ੍ਰੋਡਕਟ ਦਾ ਐਲਾਨ ਕਰ ਦਿੱਤਾ ਹੈ ਤੇ ਇਹ ZS EV ਵਰਗੀ ਹੋਵੇਗੀ। ਹਾਂ, MG ਦਾ ਅਗਲਾ ਉਤਪਾਦ EV ਹੈ ਤੇ ਇਹ ਜਲਦੀ ਹੀ ਆ ਰਿਹਾ ਹੈ। ਕਾਰ ਨਿਰਮਾਤਾ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਵਿੱਤੀ ਸਾਲ ਦੇ ਅੰਦਰ ਈਵੀ ਨੂੰ ਲਾਂਚ ਕਰੇਗੀ।
2/6

EV ਦੀ ਕੀਮਤ 10-15 ਲੱਖ ਰੁਪਏ ਦੇ ਵਿਚਕਾਰ ਹੋਵੇਗੀ ਤੇ ਇਹ ਯਕੀਨੀ ਤੌਰ 'ਤੇ ਇੱਕ SUV ਹੋਵੇਗੀ। ਇਹ ਇਕ ਇਲੈਕਟ੍ਰਿਕ ਕਰਾਸਓਵਰ ਹੋਵੇਗਾ ਤੇ ਇਕ ਗਲੋਬਲ ਪਲੇਟਫਾਰਮ 'ਤੇ ਅਧਾਰਤ ਹੋਵੇਗਾ ਪਰ ਭਾਰਤ ਲਈ ਸਥਾਨਕ ਹੋਵੇਗਾ।
Published at : 10 Dec 2021 11:46 AM (IST)
ਹੋਰ ਵੇਖੋ





















