ਪੜਚੋਲ ਕਰੋ
Tesla ਦਾ ਇਹ ਮਾਡਲ ਭਾਰਤ ਦੀਆਂ ਸੜਕਾਂ 'ਤੇ ਆਇਆ ਨਜ਼ਰ, ਜਾਣੋ ਕਦੋਂ ਹੋਵੇਗੀ ਲਾਂਚਿੰਗ
Tesla_1
1/6

ਅਮਰੀਕੀ ਆਟੋ ਕੰਪਨੀ ਟੇਸਲਾ (Tesla) ਕਦ ਭਾਰਤ ਵਿੱਚ ਲਾਂਚ ਕਰਨ ਬਾਰੇ ਚਰਚਾ ਤੇਜ਼ ਹੋ ਗਈ ਹੈ। ਦਰਅਸਲ, ਕੰਪਨੀ ਦੇ ਸੀਈਓ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਅੰਤ ਤੱਕ ਟੇਸਲਾ ਦੀ ਕਾਰ ਭਾਰਤ ਵਿੱਚ ਦਸਤਕ ਦੇ ਸਕਦੀ ਹੈ।
2/6

ਇਸ ਨਾਲ ਇਸ ਗੱਲ 'ਤੇ ਮੋਹਰ ਲੱਗ ਗਈ, ਜਦੋਂ ਭਾਰਤ 'ਚ ਟੈਸਟਿੰਗ ਦੌਰਾਨ ਟੇਸਲਾ ਦੀ ਕਾਰ ਦੇਖੀ ਗਈ। ਟੇਸਲਾ ਦੀ ਐਂਟਰੀ ਲੈਵਲ ਇਲੈਕਟ੍ਰਿਕ ਕਾਰ ਮਾਡਲ-3 ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਦਾ ਮਾਡਲ Y ਭਾਰਤ ਦੀਆਂ ਸੜਕਾਂ 'ਤੇ ਚੱਲਦਾ ਵੇਖਿਆ ਗਿਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਕਾਰਾਂ ਇਸ ਸਾਲ ਭਾਰਤ ਵਿੱਚ ਦਾਖਲ ਹੋ ਸਕਦੀਆਂ ਹਨ।
Published at : 23 Aug 2021 03:36 PM (IST)
ਹੋਰ ਵੇਖੋ





















