ਪੜਚੋਲ ਕਰੋ
9 ਅਕਤੂਬਰ ਨੂੰ ਲਾਂਚ ਹੋਵੇਗੀ Mercedes-Benz GLC 2023 , ਫੋਟੋ ਦੇਖ ਕੇ ਤੁਸੀਂ ਵੀ ਕਹੋਗੇ 'ਨਿਰਾ ਕਹਿਰ'
ਮਰਸਡੀਜ਼-ਬੈਂਜ਼ ਅਗਲੇ ਮਹੀਨੇ ਦੀ 9 ਤਰੀਕ ਨੂੰ ਆਪਣੀ ਨਵੀਂ GLC ਲਾਂਚ ਕਰੇਗੀ। ਜਿਸ ਨੂੰ ਕੰਪਨੀ ਲਈ ਇਸ ਸਾਲ ਦਾ ਸਭ ਤੋਂ ਮਹੱਤਵਪੂਰਨ ਲਾਂਚ ਮੰਨਿਆ ਜਾ ਰਿਹਾ ਹੈ। ਕਿਉਂਕਿ GLC ਇਸਦੀ ਸਭ ਤੋਂ ਵੱਧ ਵਿਕਣ ਵਾਲੀ SUV ਰਹੀ ਹੈ।
9 ਅਕਤੂਬਰ ਨੂੰ ਲਾਂਚ ਹੋਵੇਗੀ Mercedes-Benz GLC 2023 , ਫੋਟੋ ਦੇਖ ਕੇ ਤੁਸੀਂ ਵੀ ਕਹੋਗੇ 'ਨਿਰਾ ਕਹਿਰ'
1/6

ਨਵੀਂ ਪੀੜ੍ਹੀ ਦੇ GLC ਦੀ ਲੰਬਾਈ 60 mm ਤੋਂ ਵਧਾ ਕੇ 4716 mm ਕੀਤੀ ਗਈ ਹੈ, ਨਾਲ ਹੀ ਵ੍ਹੀਲਬੇਸ ਨੂੰ ਵੀ 15 mm ਤੱਕ ਵਧਾ ਦਿੱਤਾ ਗਿਆ ਹੈ। ਭਾਰਤੀ ਸੜਕਾਂ ਨੂੰ ਦੇਖਦੇ ਹੋਏ ਗਰਾਊਂਡ ਕਲੀਅਰੈਂਸ ਵੀ 20 ਮਿਲੀਮੀਟਰ ਵਧ ਗਈ ਹੈ। ਇਸ ਵਿੱਚ ਨਵੇਂ 19-ਇੰਚ ਦੇ 5-ਸਪੋਕ ਅਲਾਏ ਵ੍ਹੀਲ ਵੀ ਦਿੱਤੇ ਗਏ ਹਨ।
2/6

ਇਸ ਵਿੱਚ ਰੀਅਰ ਸਨਬਲਾਇੰਡਸ, ਇੱਕ 15 ਸਪੀਕਰ 3ਡੀ ਬਰਮੇਸਟਰ ਆਡੀਓ ਸਿਸਟਮ, ਅੰਬੀਨਟ ਲਾਈਟਿੰਗ, 7 ਏਅਰਬੈਗ, ਐਕਟਿਵ ਲੇਨ ਕੀਪ ਅਸਿਸਟ, ਬਲਾਇੰਡ ਸਪੋਰਟ ਅਸਿਸਟ, 360 ਡਿਗਰੀ ਕੈਮਰਾ ਵੀ ਮਿਲਦਾ ਹੈ।
Published at : 07 Aug 2023 02:23 PM (IST)
ਹੋਰ ਵੇਖੋ





















