ਪੜਚੋਲ ਕਰੋ
New Audi Q5 luxury SUV launched: ਨਵੀਂ ਆਈਕਿਊ5 ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਸ ਬਾਰੇ
New_Audi_Q5_luxury_SUV_1
1/9

New Audi Q5 luxury SUV launched: ਔਡੀ (Audi) ਨੇ ਭਾਰਤ ਲਈ ਆਪਣੀ ਨਵੀਂ ਲਗਜ਼ਰੀ SUV - ਨਵੀਂ Q5 (new Q5), 58.9 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਾਂਚ ਕੀਤੀ ਹੈ। Q5 ਇੱਕ ਮਹੱਤਵਪੂਰਨ SUV ਹੈ ਕਿਉਂਕਿ ਪਹਿਲੇ ਮਾਡਲ ਨੇ ਭਾਰਤ ਵਿੱਚ SUV ਦੀ ਵਿਕਰੀ ਦਾ ਇੱਕ ਵੱਡਾ ਹਿੱਸਾ ਬਣਾਇਆ ਸੀ।
2/9

ਨਵੀਂ Q5 ਵਿੱਚ ਇਸ ਦੇ ਬਾਹਰੀ ਅਤੇ ਅੰਦਰੂਨੀ ਹਿੱਸੇ ਦੇ ਨਾਲ-ਨਾਲ ਪੈਟਰੋਲ ਇੰਜਣ ਦੇ ਰੂਪ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਨਵਾਂ Q5 ਹੁਣ 2.0-ਲੀਟਰ, ਚਾਰ-ਸਿਲੰਡਰ, TFSI ਟਰਬੋ ਪੈਟਰੋਲ ਮੋਟਰ ਦੇ ਨਾਲ ਆਉਂਦਾ ਹੈ ਜੋ 249 HP ਤੇ 370 Nm ਦਾ ਟਾਰਕ ਬਣਾਉਂਦਾ ਹੈ।
Published at : 25 Nov 2021 08:49 AM (IST)
ਹੋਰ ਵੇਖੋ





















