ਪੜਚੋਲ ਕਰੋ
ਨਵੇਂ ਸਾਲ 'ਤੇ ਨਵੀਆਂ ਕਾਰਾਂ-ਮੋਟਰਸਾਈਕਲ, ਸਕੂਟਰ ਦੀ ਸਵਾਰੀ ਹੋਈ ਮਹਿੰਗੀ, ਇਸ ਕਾਰਨ ਕੰਪਨੀਆਂ ਨੇ ਲਿਆ ਫੈਸਲਾ
ਸੰਕੇਤਕ ਤਸਵੀਰ
1/7

ਜੇਕਰ ਤੁਸੀਂ ਨਵੇਂ ਸਾਲ 'ਤੇ ਨਵੀਂ ਕਾਰ ਜਾਂ ਮੋਟਰਸਾਈਕਲ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਮਹਿੰਗਾਈ ਦਾ ਝਟਕਾ ਲੱਗਣ ਵਾਲਾ ਹੈ। ਇੱਕ ਪਾਸੇ ਜਿੱਥੇ ਪੈਟਰੋਲ ਡੀਜ਼ਲ ਮਹਿੰਗਾ ਹੋਇਆ ਹੈ, ਉੱਥੇ ਹੀ ਵਾਹਨ ਕੰਪਨੀਆਂ ਨੇ ਜਨਵਰੀ 2022 ਤੋਂ ਕਾਰਾਂ, SUV, ਮੋਟਰਸਾਈਕਲਾਂ, ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
2/7

ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸੁਜ਼ੂਕੀ ਜਨਵਰੀ 2022 ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ 2021 'ਚ ਵੱਖ-ਵੱਖ ਇਨਪੁਟ ਲਾਗਤਾਂ 'ਚ ਵਾਧਾ ਹੋਣ ਕਾਰਨ ਵਾਹਨਾਂ ਦੇ ਨਿਰਮਾਣ ਦੀ ਲਾਗਤ ਵਧ ਗਈ ਹੈ, ਜਿਸ ਕਾਰਨ ਕਾਰਾਂ ਅਤੇ ਐੱਸਯੂਵੀ ਦੀ ਕੀਮਤ ਵਧਾਉਣਾ ਅਤੇ ਇਸ ਦਾ ਕੁਝ ਹਿੱਸਾ ਗਾਹਕਾਂ ਨੂੰ ਦੇਣਾ ਜ਼ਰੂਰੀ ਹੋ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਜਨਵਰੀ 2022 ਵਿੱਚ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੀਮਤਾਂ 'ਚ ਵਾਧਾ ਵਾਹਨ ਦੇ ਮਾਡਲ 'ਤੇ ਨਿਰਭਰ ਕਰੇਗਾ।
Published at : 03 Jan 2022 02:21 PM (IST)
ਹੋਰ ਵੇਖੋ





















