ਪੜਚੋਲ ਕਰੋ
ਭਾਰਤ ’ਚ ਨਵੀਂ ਟਾਟਾ ਸਫ਼ਾਰੀ ਲਾਂਚ, ਜਾਣੋ ਕੀਮਤ ਤੇ ਸਾਰੀਆਂ ਖ਼ਾਸੀਅਤਾਂ
ਟਾਟਾ ਸਫਾਰੀ
1/10

ਨਵੀਂ ਦਿੱਲੀ: ਘਰੇਲੂ ਵਾਹਨ ਲਿਰਮਾਤਾ ਕੰਪਨੀ ਟਾਟਾ ਨੇ ਅੱਜ TATA SAFARI 202 ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 14.69 ਲੱਖ ਰੁਪਏ ਹੈ ਤੇ ਇਸ ਦਾ ਅਪਰ ਮਾਡਲ 21.25 ਲੱਖ ਰੁਪਏ ਤੱਕ ਹੈ।
2/10

ਐਡਵੈਂਚਰ ਐਡੀਸ਼ਨ ਦੀ ਕੀਮਤ 20.2 ਲੱਖ ਰੁਪਏ ਤੋਂ ਲੈ ਕੇ 21.45 ਲੱਖ ਰੁਪਏ ਦੇ ਵਿਚਕਾਰ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਦੀਆਂ ਐਕਸ ਸ਼ੋਅਰੂਮ ਹਨ। ਕੰਪਨੀ ਨੇ ਪਹਿਲਾਂ SUV ਨੂੰ ਟਾਟਾ ਗ੍ਰੇਵਿਟਾਸ ਦੇ ਤੌਰ ਉੱਤੇ ਲਿਆਂਦਾ ਸੀ ਪਰ ਫਿਰ BS6 ਮਾਪਦੰਡ ਲਾਗੂ ਹੋਣ ਤੋਂ ਬਾਅਦ ਸਫ਼ਾਰੀ ਸਟੌਰਮ ਬੰਦ ਕਰ ਦਿੱਤੀ ਸੀ।
Published at : 22 Feb 2021 02:37 PM (IST)
ਹੋਰ ਵੇਖੋ





















