ਪੜਚੋਲ ਕਰੋ
Vespa ਦੇ 75 ਵਰ੍ਹੇ ਹੋਏ ਮੁਕੰਮਲ, Piaggio ਨੇ ਲਾਂਚ ਕੀਤਾ ਸਕੂਟਰ ਦਾ ਲਿਮਟਿਡ ਐਡੀਸ਼ਨ
Vespa_Piaggio_4
1/8

Piaggio ਨੇ ਭਾਰਤੀ ਬਾਜ਼ਾਰ ਵਿੱਚ ਵੈਸਪਾ ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਦਰਅਸਲ, ਵੈਸਪਾ ਬ੍ਰਾਂਡ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ, ਪਿਆਜੀਓ ਨੇ ਇਹ ਸਕੂਟਰ ਲਾਂਚ ਕੀਤਾ ਹੈ।
2/8

ਕੰਪਨੀ ਨੇ ਵੈਸਪਾ ਦੇ ਇਸ ਲਿਮਟਿਡ ਐਡੀਸ਼ਨ ਸਕੂਟਰ ਦੀ ਕੀਮਤ 125 ਸੀਸੀ ਵੇਰੀਐਂਟ ਵਿੱਚ 1.26 ਲੱਖ ਰੁਪਏ ਤੇ 150 ਸੀਸੀ ਵੇਰੀਐਂਟ ਵਿੱਚ 1.39 ਲੱਖ ਰੁਪਏ ਰੱਖੀ ਹੈ। ਇਹ ਕੰਪਨੀ ਦੀ ਐਕਸ-ਸ਼ੋਅਰੂਮ ਕੀਮਤ ਹੈ। ਵੈਸਪਾ ਦੇ ਇਸ ਲਿਮਟਿਡ ਐਡੀਸ਼ਨ ਦੀ ਬੁਕਿੰਗ ਕੰਪਨੀ ਦੁਆਰਾ ਆਪਣੀ ਅਧਿਕਾਰਤ ਵੈਬਸਾਈਟ ਤੇ ਅਧਿਕਾਰਤ ਡੀਲਰਸ਼ਿਪਸ 'ਤੇ ਸ਼ੁਰੂ ਕੀਤੀ ਗਈ ਹੈ।
Published at : 20 Aug 2021 12:39 PM (IST)
ਹੋਰ ਵੇਖੋ





















