ਪੜਚੋਲ ਕਰੋ
Quickest Electric Scooters in India: ਇਹ ਨੇ ਉਹ ਇਲੈਕਟ੍ਰਿਕ ਸਕੂਟਰ ਜੋ ਪਿਕਅੱਪ ਦੇ ਮਾਮਲੇ 'ਚ ਨੇ ਜ਼ਬਰਦਸਤ
Electric Scooters: ਇਸ ਖਬਰ 'ਚ ਅਸੀਂ ਤੁਹਾਨੂੰ ਉਨ੍ਹਾਂ ਪੰਜ ਇਲੈਕਟ੍ਰਿਕ ਸਕੂਟਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਪਿਕਅੱਪ ਦੇ ਮਾਮਲੇ 'ਚ ਜ਼ਬਰਦਸਤ ਹਨ ਅਤੇ ਕੁਝ ਹੀ ਸਕਿੰਟਾਂ 'ਚ ਚੰਗੀ ਸਪੀਡ ਫੜਨ 'ਚ ਸਮਰੱਥ ਹਨ।
( Image Source : Freepik )
1/5

ਇਸ ਲਿਸਟ 'ਚ ਪਹਿਲਾ ਨਾਂ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਦਾ ਹੈ। ਜਿਸ ਨੂੰ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਇਹ ਇਲੈਕਟ੍ਰਿਕ ਸਕੂਟਰ 0-40 km/h ਦੀ ਰਫਤਾਰ ਫੜਨ 'ਚ ਸਿਰਫ 2.77 ਸਕਿੰਟ ਦਾ ਸਮਾਂ ਲੈਂਦਾ ਹੈ।
2/5

Ola ਦਾ Ola S1 Pro ਇਲੈਕਟ੍ਰਿਕ ਸਕੂਟਰ ਘਰੇਲੂ ਇਲੈਕਟ੍ਰਿਕ ਸਕੂਟਰ ਬਾਜ਼ਾਰ 'ਚ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਇਹ ਇਲੈਕਟ੍ਰਿਕ ਸਕੂਟਰ 0-40 km/h ਦੀ ਰਫਤਾਰ ਫੜਨ 'ਚ ਸਿਰਫ 3 ਸਕਿੰਟ ਦਾ ਸਮਾਂ ਲੈਂਦਾ ਹੈ।
Published at : 07 Jun 2023 12:05 PM (IST)
ਹੋਰ ਵੇਖੋ





















