ਪੜਚੋਲ ਕਰੋ

Ravindra Jadeja Car Collection: ਇਨ੍ਹਾਂ ਲਗਜ਼ਰੀ ਗੱਡੀਆਂ ਦੇ ਮਾਲਕ ਹਨ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ, ਵੇਖੋ ਤਸਵੀਰਾਂ

ਭਾਰਤੀ ਕ੍ਰਿਕਟ ਟੀਮ ਦਾ ਇਹ ਦਿੱਗਜ ਆਲਰਾਊਂਡਰ ਖਿਡਾਰੀ ਕ੍ਰਿਕਟ ਦੇ ਨਾਲ-ਨਾਲ ਆਲੀਸ਼ਾਨ ਲਗਜ਼ਰੀ ਗੱਡੀਆਂ ਦਾ ਵੀ ਸ਼ੌਕੀਨ ਹੈ। ਜਾਣੋ ਰਵਿੰਦਰ ਜਡੇਜਾ ਕੋਲ ਕਿਹੜੀਆਂ ਕਾਰਾਂ ਹਨ?

ravindra jadeja

1/4
ਰਵਿੰਦਰ ਜਡੇਜਾ ਦੀ ਲਗਜ਼ਰੀ ਕਾਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਰੋਲਸ ਰਾਇਸ ਰੈਥ ਲਗਜ਼ਰੀ ਕਾਰ ਹੈ। ਜਿਸ ਦੀ ਸ਼ੁਰੂਆਤੀ ਕੀਮਤ 6.22 ਕਰੋੜ ਰੁਪਏ ਹੈ। ਇਸ ਲਗਜ਼ਰੀ ਕਾਰ ਵਿੱਚ 6.6 L ਦਾ ਪੈਟਰੋਲ ਇੰਜਣ ਹੈ ਜੋ ਕਾਰ ਨੂੰ 591 bhp ਦੀ ਦਮਦਾਰ ਪਾਵਰ ਅਤੇ 900 Nm ਪੀਕ ਟਾਰਕ ਦਿੰਦਾ ਹੈ। ਇਸ ਦੇ ਨਾਲ ਹੀ ਟਰਾਂਸਮਿਸ਼ਨ ਲਈ ਇਸ ਕਾਰ 'ਚ 8-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।

2/4
ਇਸ ਲਿਸਟ 'ਚ ਦੂਜੇ ਨੰਬਰ 'ਤੇ ਆਡੀ Q7 ਲਗਜ਼ਰੀ ਕਾਰ ਮੌਜੂਦ ਹੈ। ਜਿਸ ਦੀ ਸ਼ੁਰੂਆਤੀ ਕੀਮਤ 84.70 ਲੱਖ ਰੁਪਏ ਹੈ। ਇਸ ਕਾਰ ਵਿੱਚ 3.0 L ਟਰਬੋ ਪੈਟਰੋਲ ਇੰਜਣ ਹੈ ਜੋ ਕਾਰ ਨੂੰ 335 bhp ਦੀ ਅਧਿਕਤਮ ਪਾਵਰ ਅਤੇ 500 Nm ਪੀਕ ਟਾਰਕ ਦਿੰਦਾ ਹੈ। ਜੋ ਕਿ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੁੜਿਆ ਹੋਇਆ ਹੈ।

3/4
ਇਸ ਸੂਚੀ 'ਚ ਤੀਜੇ ਨੰਬਰ 'ਤੇ ਔਡੀ ਏ4 ਕਾਰ ਮੌਜੂਦ ਹੈ, ਜਿਸ ਦੀ ਸ਼ੁਰੂਆਤੀ ਕੀਮਤ 43.85 ਲੱਖ ਰੁਪਏ ਹੈ। ਇਸ ਲਗਜ਼ਰੀ ਕਾਰ ਵਿੱਚ 2.0 L ਦਾ ਪੈਟਰੋਲ ਇੰਜਣ ਹੈ ਜੋ ਇਸ ਕਾਰ ਨੂੰ 187.74 bhp ਦੀ ਅਧਿਕਤਮ ਪਾਵਰ ਅਤੇ 320 Nm ਪੀਕ ਟਾਰਕ ਦਿੰਦਾ ਹੈ। ਜਿਸ ਨੂੰ 7-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

4/4
image 3
image 3

ਹੋਰ ਜਾਣੋ ਆਟੋ

ਟਾਪ ਹੈਡਲਾਈਨ

Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ

Royal Enfield Hunter 350 EMI: ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ  ਲਾਂਚ !

Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ

Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ

Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 

Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ

Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget