ਪੜਚੋਲ ਕਰੋ
Best Mileage Cars : 10 ਲੱਖ ਰੁਪਏ ਦੇ ਬਜਟ 'ਚ ਆਉਂਦੀਆਂ ਹਨ ਇਹ ਬੈਸਟ ਮਾਈਲੇਜ ਵਾਲੀਆਂ ਕਾਰਾਂ , ਵੇਖੋ ਫੋਟੋਆਂ
ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਜੇਕਰ ਤੁਸੀਂ ਆਪਣੇ ਲਈ ਬਿਹਤਰ ਮਾਈਲੇਜ ਵਾਲੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਬਜਟ 'ਚ ਆਉਣ ਵਾਲੀਆਂ ਕੁਝ ਸ਼ਾਨਦਾਰ ਕਾਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

Automobiles
1/6

ਪੈਟਰੋਲ ਦੀਆਂ ਵਧੀਆਂ ਕੀਮਤਾਂ ਕਾਰਨ ਜੇਕਰ ਤੁਸੀਂ ਆਪਣੇ ਲਈ ਬਿਹਤਰ ਮਾਈਲੇਜ ਵਾਲੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਬਜਟ 'ਚ ਆਉਣ ਵਾਲੀਆਂ ਕੁਝ ਸ਼ਾਨਦਾਰ ਕਾਰਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਸ 'ਤੇ ਤੁਸੀਂ ਵਿਚਾਰ ਕਰ ਸਕਦੇ ਹੋ।
2/6

ਮਾਰੂਤੀ ਸੁਜ਼ੂਕੀ ਦੀ ਸੇਲੇਰੀਓ ਹੈਚਬੈਕ ਕਾਰ ਬਿਹਤਰ ਮਾਈਲੇਜ ਦੇਣ ਵਾਲੀਆਂ ਕਾਰਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਕੰਪਨੀ ਇਸ ਕਾਰ ਲਈ 26.68 km/l ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 5.35 ਲੱਖ ਰੁਪਏ ਐਕਸ-ਸ਼ੋਰੂਮ ਹੈ।
3/6

ਮਾਰੂਤੀ ਸੁਜ਼ੂਕੀ ਦੀ ਆਲਟੋ ਕੇ10 ਹੈਚਬੈਕ ਕਾਰ ਇਸ ਲਿਸਟ 'ਚ ਦੂਜੇ ਨੰਬਰ 'ਤੇ ਹੈ। ਕੰਪਨੀ ਇਸ ਕਾਰ ਲਈ 24.40 km/l ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 3.99 ਲੱਖ ਰੁਪਏ ਐਕਸ-ਸ਼ੋਰੂਮ ਹੈ।
4/6

ਮਾਰੂਤੀ ਦੀ ਵੈਗਨ-ਆਰ ਕਾਰ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। ਕੰਪਨੀ ਇਸ ਕਾਰ ਲਈ 24.43 km/l ਦੀ ਮਾਈਲੇਜ ਦਾ ਦਾਅਵਾ ਕਰਦੀ ਹੈ ਅਤੇ ਇਸ ਕਾਰ ਦੀ ਸ਼ੁਰੂਆਤੀ ਕੀਮਤ 5.53 ਲੱਖ ਰੁਪਏ ਹੈ।
5/6

ਮਾਰੂਤੀ ਸੁਜ਼ੂਕੀ ਦੀ ਸੇਡਾਨ ਕਾਰ ਸਵਿਫਟ ਡਿਜ਼ਾਇਰ ਇਸ ਸੂਚੀ 'ਚ ਚੌਥੇ ਨੰਬਰ 'ਤੇ ਮੌਜੂਦ ਹੈ। ਇਸ ਕਾਰ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਇਸ ਕਾਰ ਲਈ 22.61 km/l ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 6.33 ਲੱਖ ਰੁਪਏ ਐਕਸ-ਸ਼ੋਰੂਮ ਹੈ।
6/6

ਮਾਰੂਤੀ ਦੀ ਇੱਕ ਹੋਰ ਹੈਚਬੈਕ ਕਾਰ ਸਵਿਫਟ ਵੀ ਇਸ ਸੂਚੀ ਵਿੱਚ ਪੰਜਵੇਂ ਨੰਬਰ 'ਤੇ ਮੌਜੂਦ ਹੈ। ਮਾਰੂਤੀ ਦੀ ਇਸ ਕਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕੰਪਨੀ ਇਸ ਕਾਰ ਲਈ 22.56 km/l ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 5.99 ਲੱਖ ਰੁਪਏ ਹੈ।
Published at : 25 Mar 2023 06:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
