ਪੜਚੋਲ ਕਰੋ
The Safest SUVs: ਭਾਰਤ ਦੀਆਂ ਸਭ ਤੋਂ ਸੁਰੱਖਿਅਤ SUVs, ਭਿਆਨਕ ਹਾਦਸਿਆਂ 'ਚ ਬਚ ਜਾਂਦੀ ਜਾਨ
safest_suv_cars_in_india_1
1/4

ਨਿਸਾਨ ਮੈਗਨਾਈਟ: ਇਸ SUV ਨੂੰ ਕੁਝ ਸਮਾਂ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਹ ਭਾਰਤ ਵਿੱਚ ਉਪਲਬਧ ਸਭ ਤੋਂ ਸਸਤੀ ਐਸਯੂਵੀ (SUV) ਵਿੱਚੋਂ ਇੱਕ ਹੈ, ਜਿਸ ਵਿੱਚ 5 ਵਿਅਕਤੀਆਂ ਦੇ ਬੈਠਣ ਦੀ ਜਗ੍ਹਾ ਹੈ। ਇਸ ਐਸਯੂਵੀ ਨੂੰ ਆਸੀਆਨ ਐਨਸੀਏਪੀ 2021 (ASEAN NCAP 2021) ਕ੍ਰੈਸ਼ ਟੈਸਟ ਵਿੱਚ ਸੁਰੱਖਿਆ ਲਈ 4 ਸਟਾਰ ਰੇਟਿੰਗ ਮਿਲੀ ਹੈ।
2/4

ਟਾਟਾ ਨੈਕਸਨ: ਟਾਟਾ ਨੇਕਸਨ ਨੇ ਸੁਰੱਖਿਆ ਵਿਸ਼ੇਸ਼ਤਾਵਾਂ (Safety Features) 'ਤੇ ਬਹੁਤ ਜ਼ੋਰ ਦਿੱਤਾ ਹੈ। ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ਵਿੱਚ ਨੈਕਸਨ ਨੂੰ ਵੀ 5-ਸਟਾਰ ਰੇਟਿੰਗ ਪ੍ਰਾਪਤ ਹੋਈ ਹੈ। ਇਸ SUV ਵਿੱਚ 1.2 ਲੀਟਰ ਪੈਟਰੋਲ ਇੰਜਣ ਤੇ 1.5 ਲੀਟਰ ਡੀਜ਼ਲ ਇੰਜਨ ਹੈ।
Published at : 19 Aug 2021 11:31 AM (IST)
ਹੋਰ ਵੇਖੋ





















