ਪੜਚੋਲ ਕਰੋ
EVs in Budget: ਬਜਟ SUV ਦੀ ਕੀਮਤ 'ਚ ਆਉਣਗੀਆਂ ਇਹ ਇਲੈਕਟ੍ਰਿਕ ਗੱਡੀਆਂ, ਪੈਟਰੋਲ-ਡੀਜ਼ਲ ਦਾ ਝੰਜਟ ਖਤਮ
ਮਹਿੰਗਾ ਪੈਟਰੋਲ-ਡੀਜ਼ਲ ਹੁਣ ਜੇਬ 'ਤੇ ਭਾਰੀ ਪੈ ਰਿਹਾ ਹੈ, ਤਾਂ ਤੁਸੀਂ ਵੀ ਇਨ੍ਹਾਂ ਇਲੈਕਟ੍ਰਿਕ ਵਾਹਨਾਂ 'ਤੇ ਗੌਰ ਕਰੋ ਅਤੇ ਆਪਣੀ ਜੇਬ ਨੂੰ ਢਿੱਲੀ ਹੋਣ ਤੋਂ ਬਚਾਓ।
ਬਜਟ SUV ਦੀ ਕੀਮਤ 'ਚ ਆਉਣਗੀਆਂ ਇਹ ਇਲੈਕਟ੍ਰਿਕ ਗੱਡੀਆਂ, ਪੈਟਰੋਲ-ਡੀਜ਼ਲ ਦਾ ਝੰਜਟ ਖਤਮ
1/5

ਘਰੇਲੂ ਬਾਜ਼ਾਰ 'ਚ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਦੀ ਗੱਲ ਕਰੀਏ ਤਾਂ ਇਹ ਹੈ MG Comet ਹੈ ਇਸ ਨੂੰ ਐਕਸ-ਸ਼ੋਰੂਮ 7.98 ਲੱਖ ਰੁਪਏ ਦੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। ਇਹ ਤਿੰਨ ਵੇਰੀਐਂਟ 'ਚ ਉਪਲੱਬਧ ਹੈ।
2/5

ਦੂਜੇ ਨੰਬਰ 'ਤੇ Tata Tiago ਇਲੈਕਟ੍ਰਿਕ ਹੈਚਬੈਕ ਹੈ, ਜਿਸ ਦੀ ਸ਼ੁਰੂਆਤੀ ਕੀਮਤ 8.69 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਵਿੱਚ 24 kWh ਦਾ ਬੈਟਰੀ ਪੈਕ ਹੈ, ਜੋ 315 ਕਿਲੋਮੀਟਰ ਤੱਕ ਦੀ ਰੇਂਜ ਦੇਣ ਦੇ ਸਮਰੱਥ ਹੈ।
Published at : 27 Jul 2023 07:30 PM (IST)
ਹੋਰ ਵੇਖੋ





















