ਪੜਚੋਲ ਕਰੋ
Automatic Climate Control Feature: ਸ਼ਾਨਦਾਰ ਖ਼ੂਬੀਆਂ ਨਾਲ ਲੈਸ ਹਨ ਇਹ ਗੱਡੀਆਂ, ਹੁਣ ਚਿਪ ਚਿਪ ਮੌਸਮ ਦੀ ਛੱਡੋ ਟੈਂਸ਼ਨ
Cars with Automatic Climate Control: ਇਸ ਖਬਰ ਵਿੱਚ ਅਸੀਂ ਉਨ੍ਹਾਂ ਗੱਡੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਆਟੋਮੈਟਿਕ ਕਲਾਈਮੇਟ ਕੰਟਰੋਲ ਫੀਚਰ ਨਾਲ ਆਉਂਦੇ ਹਨ।
ਸ਼ਾਨਦਾਰ ਖ਼ੂਬੀਆਂ ਨਾਲ ਲੈਸ ਹਨ ਇਹ ਗੱਡੀਆਂ, ਹੁਣ ਚਿਪ ਚਿਪ ਮੌਸਮ ਦੀ ਛੱਡੋ ਟੈਂਸ਼ਨ
1/5

ਇਸ ਲਿਸਟ 'ਚ ਪਹਿਲੀ ਕਾਰ ਮਾਰੂਤੀ ਸੁਜ਼ੂਕੀ ਦੀ ਬਲੇਨੋ ਹੈ। ਇਸ ਕਾਰ ਨੂੰ ਆਟੋਮੈਟਿਕ ਕਲਾਈਮੇਟ ਕੰਟਰੋਲ ਫੀਚਰ ਨਾਲ ਖਰੀਦਿਆ ਜਾ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 6.61 ਲੱਖ ਰੁਪਏ ਐਕਸ-ਸ਼ੋਰੂਮ ਹੈ।
2/5

ਇਸ ਫੀਚਰ ਨਾਲ ਆਉਣ ਵਾਲੀ ਅਗਲੀ ਕਾਰ Hyundai Grand i10 Nios ਹੈ। ਕੰਪਨੀ ਆਪਣੇ ਸਪੋਰਟਸ ਵੇਰੀਐਂਟ 'ਚ ਆਟੋਮੈਟਿਕ ਫੀਚਰ ਪੇਸ਼ ਕਰਦੀ ਹੈ, ਜਿਸ ਨੂੰ ਐਕਸ-ਸ਼ੋਰੂਮ 7.20 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Published at : 29 Jun 2023 02:38 PM (IST)
ਹੋਰ ਵੇਖੋ





















